Punjab
ਕਿਸਾਨ ਰੈਲੀ ਤੇ ਸਟੇਜ ਤੇ ਚੜਿਆ BJP ਲੀਡਰ ਕਿਸਾਨਾਂ ਨੇ ਇੰਝ ਭਜਾਇਆ | Haryana Kisan Andolan | Surkhab Tv

ਕੁਜ ਦਿਨਾਂ ਪਹਿਲਾ ਕਿਸਾਨਾਂ ਦੀ ਸਿਰਸਾ ਚ ਰੈਲੀ ਹੋਈ..ਜਿਸ ਚ ਪੰਜਾਬ ਤੋਂ ਲੱਖਾਂ ਸਿਧਾਣਾ ,ਜੱਸ ਬਾਜਵਾ ਸਮੇਤ ਕਈ ਹੋਰ ਆਗੂ ਪਹੁੰਚੇ …ਤੇ ਭਾਸ਼ਣ ਦਿੱਤਾ…ਉਸ ਉਪਰੰਤ ਸਟੇਜ ਤੇ ਖੜੇ ਕਈ ਹੋਰ ਆਗੂ ਹੀ ਆਪਸ ਚ ਬਹਿਸ ਕਰਨ ਲਗ ਪਏ…ਤੇ ਇਕ ਦੂਜੇ ਤੋਂ ਮਾਈਕ ਖੋਹਣ ਲਗ ਪਏ …ਬਾਕੀ ਤੁਸੀ ਆਪ ਸਬ ਇਸ ਨੂੰ ਵੀਡੀਓ ਚ ਦੇਖ ਸਕਦੇ ਹੋ