Punjab

ਕਿਸਾਨ ਯੂਨੀਅਨ ਵਲੋਂ JIO ਦੇ ਬਾਈਕਾਟ ਦਾ ਸੱਦਾ ,ਕੋਈ ਨਾ ਪਵਾਵੇ ਰਿਲਾਇੰਸ ਦੇ ਪੰਪ ਤੋਂ ਤੇਲ | Surkhab TV

ਕਿਸਾਨ ਜਥੇਬੰਦੀਆਂ ਨੇ ਕਿਹਾ ਕੇ ਬਣਿਆ ਦਾ ਬਾਈਕਾਟ ਕਰੋ ਜਾਣੀ ਕੇ ਤੇਲ ਨਾ ਪਵੋਂ ਜੀਓ ਸਿਮ ਨਾ ਵਰਤੋਂ…ਫਿਰ ਦੇਖਿਓ ਕਿਵੇਂ ਬਣੀ ਕਿਵੇਂ ਡਿਗਦੇ….ਤੇ ਨਾਲ ਇਹ ਵੀ ਕਿਹਾ ਕੇ ਰੇਲ ਰੋਕੂ ਅੰਦੋਲਨ ਅਜੇ ਜਾਰੀ ਰਹੇਗਾ….ਤੇ ਗਾਇਕਾਂ ਨੂੰ ਵੀ ਨਸੀਹਤ ਦਿਤੀ ਕਿਸਾਨ ਜੱਥੇਬੰਦੀ ਰਾਜੋਵਾਲਾ ਵਲੋਂ ਖੇਤੀ ਆਰਡੀਨੈਂਸ ਬਿੱਲ ਦੀਆਂ ਸਾੜੀਆਂ ਗਈਆਂ ਕਾਪੀਆਂ -  burned copies of the agriculture ordinance bill by kisan jathebandi-mobileਕੇ ਵੱਧ ਤੋਂ ਵੱਧ ਸਾਥ ਦਿਓ…ਕਿਉਕਿ ਨੌਜਵਾਨਾਂ ਤੇ ਇਨਾ ਦਾ ਜ਼ਿਆਦਾ ਅਸਰ ਹੁੰਦਾ ਹੈ ….ਜੇ ਸਬ ਇਕੱਠੇ ਚਲੇ ਤਾ ਇਹ ਅੰਦੋਲਨ ਸਬ ਤੋਂ ਵੱਢਾਅੰਦੋਲਨ ਹੋਵੇਗਾ

Related Articles

Back to top button