Punjab

ਕਿਸਾਨ ਜਥੇਬੰਦੀਆਂ ਦਾ ਕੀ ਆਇਆ ਫੈਸਲਾ,ਕਦੋਂ ਚੱਲਣਗੀਆਂ ਰੇਲਾਂ ? Surkhab Tv

ਕਿਸਾਨ ਵਿਰੋਧੀ ਕਾਨੂੰਨ ਕਰਕੇ ਕਿਸਾਨਾਂ ਵਲੋਂ ਪੰਜਾਬ ਵਿਚ ਧਰਨੇ ਪ੍ਰਦਰਸ਼ਨ ਚਲ ਰਹੇ ਹਨ ਤੇ ਇਸੇ ਕਰਕੇ ਪੰਜਾਬ ਵਿਚ ਰੇਲ ਆਵਾਜਾਈ ਵੀ ਰੋਕੀ ਗਈ ਹੈ। 1 ਅਕਤੂਬਰ ਤੋ ਰੇਲਵੇ ਲਾਈਨਾਂ ਤੇ ਜਾਮ ਲਗਾ ਕੇ ਬੈਠੇ ਕਿਸਾਨਾਂ ਦੀਆਂ 29 ਜਥੇਬੰਦੀਆਂ ਵਲੋਂ ਹੁਣ ਇੱਕ ਰਾਹਤ ਦਿੰਦੇ ਥਰਮਲ ਪਲਾਂਟਾਂ Coronavirus India: IRCTC issues list of 30 special passenger trains to run  from Tuesdayਲਈ ਕੋਲਾ ਅਤੇ ਖਾਦ ਲੈ ਕੇ ਆਉਣ ਵਾਲੀ ਰੇਲ ਗੱਡੀਆਂ ਨੂੰ ਚਲਣ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ 5 ਨਵੰਬਰ ਦੇ ਭਾਰਤ ਬੰਦ ਤੋ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ ਅਗਲੀ ਰਣਨੀਤੀ ਦੀ ਮੀਟਿੰਗ ਬੁਲਾਈ ਗਈ ਹੈ।ਕਿਸਾਨਾਂ ਵਲੋਂ ਕੇਂਦਰ ਸਰਕਾਰ ਦੁਆਰਾ ਜਾਰੀ 3 ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 1 ਅਕਤੂਬਰ ਤੋ ਰੇਲ ਲਾਈਨਾਂ ਰੋਕੀਆਂ ਹੋਈਆਂ ਹਨ। ਸੋ ਕੋਲੇ ਅਤੇ ਖਾਦ ਲੈ ਕੇ ਆਉਣ ਵਾਲੀ ਰੇਲ ਗੱਡੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਅਜੇ ਵੀ ਸਵਾਰੀ ਗੱਡੀਆਂ ਤੇ ਰੋਕ ਲਗਾਤਾਰ ਜਾਰੀ ਹੈ।

Related Articles

Back to top button