Punjab

ਕਿਸਾਨੀ ਝੰਡੇ ਥੱਲੇ ਸੰਘਰਸ਼ ਲੜੇਗਾ ਸ਼੍ਰੋਮਣੀ ਅਕਾਲੀ ਦਲ | Sukhbir Singh Badal | Surkhab TV

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿSukhbir Badal says NDA an alliance only in name, hits out at Centre for  taking unilateral decisions ਅਜੇ ਤੱਕ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਉਲਟਾ ਕਿਸਾਨਾਂ ਦੇ ਨਾਲ ਉਨ੍ਹਾਂ ਅਫਸਰਾਂ ਦੀ ਮੀਟਿੰਗ ਕਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਅਫਸਰਾਂ ਨੂੰ ਖੁਦ ਕਿਸਾਨੀ ਬਾਰੇ ਕੁੱਝ ਨਹੀਂ ਪਤਾ .. ਇਸ ਤੋਂ ਅੱਗੇ ਬੋਲਦਿਆਂ ਸੁਖਬਿਰ ਬਾਦਲ ਨੇ ਕਿਹਾ ਕਿ ਓਹ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਕਿਸਾਨੀ ਸੰਘਰਸ਼ ਲੜ੍ਹਣ ਲਈ ਤਿਆਰ ਹਨ,

Related Articles

Back to top button