Punjab

ਕਿਸਾਨਾ ਨੂੰ ਧਰਨੇ ਦੇ ਹੱਕ ਵਿੱਚ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਵੱਡੀ ਹੱਲਾਸ਼ੇਰੀ

ਬੀਤੇ ਦਿਨਾਂ ਤੋਂ ਕਿਸਾਨਾਂ ਦੇ ਚਲ ਰਹੇ ਸੰਘਰਸ਼ ਵਿੱਚ ਜਿਥੇ ਸਿਆਸੀ ਪਾਰਟੀਆ ਗਾਇਕ ਸਿੱਖ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਜਿੱਥੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀਆਂ ਹਨ ਥੇ ਹੀ ਸ਼ੋਸ਼ਲ ਮੀਡੀਆ ਤੇ ਲੋਕ ਆਮ ਸਵਾਲ ਕਰਦੇ ਸੀ ਕਿ ਕਿਸਾਨਾਂ ਦੇ ਘਰਾਂ ਚੋ ਹਰ ਫਸਲ ਪੱਕਣ ਤੇ ਬੋਰੀਆਂ ਭਰਨ ਆ ਜਾਂਦੇ ਬਾਬੇ ਕਿੱਥੇ ਲੁਕੇ ਹਨ .. ਪਰ ਤਹਾਨੂੰ ਦੱਸ ਦਈਏ ਕਿ ਅੱਜ ਅੰੰਮ੍ਰਿਤਸਰ ਜਿਲ੍ਹੇ ਦੇ ਜੰਡਿਆਲਾ ਗੁਰੂ ਨਜਦੀਕ Baba Jagtar Singh Ji (@BabaJagtarSingh) | Twitterਦੇਵੀਦਾਸ ਪੁਰਾ ਵਿੱਚ ਕਿਸਾਨਾ ਦੇ ਮੋਰਚੇ ਵਿੱਚ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਹਾਜਰੀ ਭਰੀ ਤੇ ਕਿਸਾਨਾ ਨੂ ਮੋਰਚੇ ਤੇ ਡਟੇ ਰਹਿਣ ਦੀ ਲਈ ਹੱਲਾ ਸ਼ੇਰੀ ਦਿੱਤੀ ਤੇ ਨਾਲ ਹੀ ਕਿਹਾ ਕਿ ਓਹ ਹਰ ਤਰੀਕੇ ਨਾਲ ਕਿਸਾਨਾਨ ਦਾ ਸਮਰਥਨ ਕਰਨਗੇ ..

Related Articles

Back to top button