Punjab
ਕਿਸਾਨਾਂ ਦੇ ਸਮਰਥਨ ਚ ਇਕ ਛੋਟੀ ਜਿਹੀ ਕੋਸ਼ਿਸ਼ ,ਰੋਸ ਨਹੀਂ ਵਿਧਰੋਹ

ਕਿਸਾਨ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਜਿਥੇ ਕਿਸਾਨ ਸਰਕਾਰਾਂ ਦਾ ਵਿਰੋਧ ਕਰ ਰਹੀਆਂ ਹਨ,ਓਥੇ ਹੀ ਕਈ ਕਲਾਕਾਰ ਆਪਣੇ ਗੀਤਾਂ ਦੇ ਬੋਲਾਂ ਰਹੀ ਕਿਸਾਨਾਂ ਦਾ ਸਮਰਥਨ ਤੇ ਦਿੱਲੀ ਨੂੰ ਕੋਸ ਰਹੇ ਹਨ….ਅਸੀਂ ਤੁਹਾਡੇ ਨਾਲ ਅਜੋਕੇ ਕਿਸਾਨੀ ਮੁਧਿਆ ਤੇ ਬਣੀ ਇਕ ਛੋਟੀ ਜਿਹੀ ਫਿਲਮ ਪੇਸ਼ ਕਰ ਰਹੇ ਹਾਂ…ਉਮੀਦ ਕਰਾਂਗੇ ਕੇ ਤੁਹਾਨੂੰ ਇਹ ਪਸੰਦ ਆਵੇਗੀ ਤੇ ਤੁਹਾਡੇ ਚ ਜੋਸ਼ ਲਿਆਵੇਗੀ ,ਤੇ ਇਹ ਰੋਸ ਪ੍ਰਦਰਸ਼ਨ ਜਿਸਨੂੰ ਰੋਸ ਨਹੀਂ ਆਪਾਂ ਵਿਧਰੋਹ ਕਹਿ ਸਕਦੇ ਹਾਂ,ਉਸਨੂੰ ਹੋਰ ਤੇਜ ਕਰਨ ਚ ਸਹਾਈ ਹੋਵੇਗੀ |