Agriculture

ਕਿਵੇਂ ਘਰ ਵਿਚ ਇਹ ਅਨੋਖੀ ਖੇਤੀ ਕਰਕੇ ਇਹ ਕਿਸਾਨ ਕਮਾਉਂਦਾ ਹੈ ਲੱਖਾਂ ਰੁਪਏ,ਦੇਖੋ ਪੂਰੀ ਵੀਡੀਓ

ਦਿਨੋਂ-ਦਿਨ ਸਮਾਜ ਦੇ ਵਿਚ ਕਿਸਾਨ ਰਵਾਇਤੀ ਖੇਤੀ ਤੋਂ ਉੱਪਰ ਉੱਠ ਕੇ ਆਧੁਨਿਕ ਖੇਤੀ ਦੇ ਵੱਲ ਪੈਰ ਪਸਾਰ ਰਹੇ ਹਨ ਜੋ ਕਿ ਇੱਕ ਚੰਗੀ ਸੇਧ ਹੈ ਕਿਉਂਕਿ ਰਵਾਇਤੀ ਖੇਤੀ ਦੇ ਵਿਚ ਕਿਸਾਨਾਂ ਦੀ ਲਾਗਤ ਵੀ ਨਹੀਂ ਨਿਕਲਦੀ ਤੇ ਆਖਿਰ ਕਿਸਾਨਾਂ ਨੂੰ ਪਛਤਾਵੇ ਤੋਂ ਸਿਵਾ ਹੋ ਕੁੱਝ ਵੀ ਨਹੀਂ ਦਿੰਦੀ ਰਵਾਇਤੀ ਖੇਤੀ |ਤੁਸੀਂ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਨੂੰ ਸਬਜੀਆਂ ਦੀ ਖੇਤੀ,ਝੋਨੇ ਦੀ ਖੇਤੀ,ਕਣਕ ਦੀ ਖੇਤੀ,ਟਮਾਟਰ ਦੀ ਖੇਤੀ ਆਦਿ ਕਰਦੇ ਹੋਏ ਸੁਣਿਆਂ ਅਤੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਕਿਸਾਨ ਵੀਰਾਂ ਨੂੰ ਅਜਿਹੀ ਖੇਤੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਕਿਸਾਨ ਵੀਰ ਬਹੁਤ ਘੱਟ ਜਾਣਦੇ ਹਨ ਤੇ ਕਿਸਾਨਾਂ ਨੂੰ ਇਸ ਬਾਰੇ ਬਹੁਤ ਘੱਟ ਪਤਾ ਹੈ |ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੋਤੀਆਂ ਦੀ ਖੇਤੀ ਦੇ ਬਾਰੇ ਤੇ ਅੱਜ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇੰਜੀਅਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਆਪਣੀ ਇੰਜੀਨੀਰਿੰਗ ਨੂੰ ਛੱਡ ਕੇ ਮੋਤੀਆਂ ਦੀ ਖੇਤੀ ਦਾ ਸਫਲ ਕਿਸਾਨ ਬਣ ਗਿਆ ਤੇ ਅੱਜ ਉਹ ਮੋਤੀਆਂ ਦੀ ਖੇਤੀ ਤੋਂ ਲੱਖਾਂ ਰੁਪਏ ਦੀ ਆਮਦਨ ਕਰ ਰਿਹਾ ਹੈ ਤੇ ਹੋਰਾਂ ਕਿਸਾਨਾਂ ਲਈ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ |ਤੁਸੀਂ ਵੀ ਜਾਣੋ ਇਸ ਇੰਜੀਨੀਅਰ ਦੀ ਸਫ਼ਰ ਕਹਾਣੀ ਦੇ ਬਾਰੇ…

Related Articles

Back to top button