News

ਕਾਰ ਬਣੀ ਜਹਾਜ,Flyover ਤੋਂ ਸਿੱਧੀ ਥੱਲੇ !! Hydrabad ਦੀ ਘਟਨਾ

ਕਿਸੇ ਅਜਿਹੀ ਘਟਨਾ ਦੇ ਵਾਪਰਨ ਨੂੰ ਦੁਰਘਟਨਾ ਜਾਂ ਹਾਦਸਾ ਕਿਹਾ ਜਾਂਦਾ ਹੈ ਜਿਸ ਦੇ ਵਾਪਰਨ ਦੀ ਨ ਤਾਂ ਆਸ ਹੋਵੇ ਅਤੇ ਨ ਹੀ ਉਹ ਮਨਸੂਬੀ ਗਈ ਹੋਵੇ , ਭਾਵੇਂ ਉਸ ਦਾ ਕਾਰਨ ਕਿਸੇ ਕਾਇਦੇ ਦੀ ਕੋਈ ਅਣਗਹਿਲੀ ਹੀ ਹੋਵੇ । ਵਰਕਮੈਨਜ਼ ਕੰਪਨਸੇਸ਼ਨ , ਐਕਟ 1923 ਵਿਚ ਹਾਦਸੇ ਜਾਂ ਦੁਰਘਟਨਾ ਵਿਚ ਲੱਗੀ ਸੱਟ ਲਈ ਮੁਆਵਜ਼ੇ ਦਾ ਉਪਬੰਧ ਕੀਤਾ ਗਿਆ ਹੈ । ਹਾਦਸੇ ਵਿਚ ਛੱਤ ਦਾ ਡਿਗ ਪੈਣਾ , ਫ਼ਰਸ਼ ਤੋਂ ਤਿਲਕ ਜਾਣਾ , ਰੁਕਾਵਟ ਅਤੇ ਟੱਕਰ ਆਦਿ ਤੋਂ ਇਲਾਵਾ ਕੰਮ ਦੇ ਹਾਲਾਤ ਤੋਂ ਲੱਗੀਆਂ ਬੀਮਾਰੀਆਂ ਆਦਿ ਵੀ ਸ਼ਾਮਲ ਹਨ । ਇਨ੍ਹਾਂ ਸਭ ਵਿਚ ਸਾਂਝੀ ਗੱਲ ਇਹ ਹੋਣੀ ਲਾਜ਼ਮੀ ਹੈ ਕਿ ਕਿਸੇ ਖ਼ਾਸ ਵਕਤ ਕੋਈ ਨਿਗਰ ਮਾੜੀ ਘਟਨਾ ਵਾਪਰੇ । ਵਰਕਮੈਨਜ਼ ਕੰਪਨਸੇਸ਼ਨ ਐਕਟ , 1923 ਦੀ ਧਾਰਾ 3 ਅਨੁਸਾਰ ਇਹ ਵੀ ਜ਼ਰੂਰੀ ਹੈ ਕਿ ਦੁਰਘਟਨਾ ਕਾਮੇ ਦੇ ਨਿਯੋਜਨ ਵਿਚੋਂ ਪੈਦਾ ਹੋਈ ਹੋਵੇ ਅਤੇ ਸੱਟ ਵੀ ਨਿਯੋਜਨ ਦੇ ਅਨੁਕ੍ਰਮ ਵਿਚ ਲੱਗੀ ਹੋਵੇ , ਦੁਰਘਟਨਾ ਅਤੇ ਕਾਮੇ ਦੇ ਨਿਯੋਜਨ ਵਿਚ ਕਾਰਨ-ਕਾਰਜ ਦਾ ਸਬੰਧ ਹੋਵੇ Image result for flyover car fallen in hydrabaaadਅਤੇ ਸਟ ਨਿਯੋਜਨ ਵਿਚ ਪਲਚੇ ਜ਼ੋਖ਼ਮ ਦਾ ਹਿੱਸਾ ਹੋਵੇ , ਇਹ ਸ਼ਰਤਾਂ ਪੂਰੀਆਂ ਹੋਣ ਤੇ ਹੀ ਕਾਮਾ ਮੁਆਵਜ਼ੇ ਦਾ ਹੱਕਦਾਰ ਹੋ ਸਕਦਾ ਹੈ । ( ਬਾਈ ਸ਼ੰਕਰੀ ਬਨਾਮ ਨਿਊ ਮਾਨਕ ਚੌਕ ਮਿਲਜ਼ ਕੰਪਨੀ- ਏ ਆਈ ਆਰ 1959 ਐਮ ਪੀ 281 ) ਅਨੁਸਾਰ ਇਹ ਜ਼ਰੂਰੀ ਹੈ ਕਿ ਕਾਮੇ ਨੂੰ ਲੱਗੀ ਸਟ ਜਾਂ ਕਾਮੇ ਦੀ ਮੌਤ ਉਸ ਦੇ ਚਿਤ ਚੇਤੇ ਨਾ ਹੋਵੇ ਅਤੇ ਉਸ ਦੇ ਆਪਣੇ ਮਨਸੂਬੇ ਦਾ ਨਤੀਜਾ ਨਾ ਹੋਵੇ । ਜੇ ਇਹ ਗੱਲਾਂ ਪੂਰੀਆਂ ਹੁੰਦੀਆਂ ਹੋਣ ਤਦ ਉਸ ਦੀ ਮੌਤ ਭਾਵੇਂ ਉਸ ਦਾ ਦਿਲ ਫ਼ੇਲ੍ਹ ਹੋਣ ਕਾਰਨ ਹੋਈ ਹੋਵੇ ਤਾਂ ਵੀ ਉਹ ਮੁਆਵਜ਼ੇ ਦਾ ਹੱਕਦਾਰ ਹੋਵੇਗਾ ।Image result for flyover car fallen in hydrabaaad

ਮਦਰਾਸ ਅਦਾਲਤ ਨੇ ਨਾਗਰਾਜ ਮੂਪਨਾਰ ਬਨਾਮ ਐਂਪਰਰ ( ਏ ਆਈ ਆਰ 1928 ਮਦਰਾਸ 364 ) ਦੇ ਕੇਸ ਵਿਚ ਕਿਹਾ ਹੈ ਕਿ ‘ ਦ ਮੋਟਰ ਵਹੀਕਲਜ਼ ਐਕਟ 1914 ਵਿਚ ਜਾਂ ਉਸ ਅਧੀਨ ਬਣੇ ਨਿਯਮਾਂ ਵਿਚ ਦੁਰਘਟਨਾ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ । ਸਾਧਾਰਨ ਤੌਰ ਤੇ ਇਸ ਦਾ ਮਤਲਬ ਅਜਿਹੀ ਘਟਨਾ ਤੋਂ ਲਿਆ ਜਾਂਦਾ ਹੈ ਜਿਸ ਦੀ ਪੇਸ਼ਬੀਨੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕਿਸੇ ਦੇ ਚਿਤ ਚੇਤੇ ਹੁੰਦੀ ਹੈ । ਮੋਟਰ ਗੱਡੀ ਦਾ ਨਹਿਰ ਵਿਚ ਡਿਗ ਪੈਣਾ ਇਸ ਸ਼ਬਦ ਦੇ ਅਰਥਾਂ ਵਿਚ ਆਉਂਦਾ ਹੈ । ਇਸੇ ਤਰ੍ਹਾਂ ਸੜਕ ਤੇ ਗੱਡੀ ਚਲਾਉਂਦਿਆਂ ਟਾਇਰ ਜਾਂ ਟਿਊਬ ਦਾ ਫਟ ਜਾਣਾ ਵੀ ਦੁਰਘਟਨਾ ਦੇ ਅੰਦਰ ਆਉਂਦਾ ਹੈ ।

Related Articles

Back to top button