Latest

ਕਾਰ ਦੇ ਸਕ੍ਰੈਚ ਸਾਫ ਕਰਨ ਦਾ ਸਭਤੋਂ ਆਸਾਨ ਤਰੀਕਾ, ਸਿਰਫ 10 ਰੁਪਏ ਆਵੇਗਾ ਖਰਚਾ

ਅਕਸਰ ਸਾਡੀ ਕਾਰ ਜਾਂ ਬਾਇਕ ਕਈ ਵਾਰ ਕਿਸੇ ਦਿਵਾਰ ਜਾਂ ਫਿਰ ਦੂਸਰੇ ਵਾਹਨ ਨਾਲ ਲੱਗ ਜਾਂਦੀ ਹੈ ਜਿਸ ਕਾਰਨ ਉਸ ਵਿੱਚ ਸਕਰੈਚ ਪੈ ਜਾਂਦੇ ਹਨ। ਸਕਰੈਚ ਪੇਂ ਦੇ ਕਾਰਨ ਗੱਡੀ ਦਾ ਕਲਰ ਖ਼ਰਾਬ ਹੋ ਜਾਂਦਾ ਹੈ ਅਤੇ ਜੇਕਰ ਅਸੀ ਇਸਨੂੰ ਮਾਰਕਿਟ ਵਿਚੋਂ ਰਿਪੇਅਰ ਕਰਵਾਉਂਦੇ ਹਾਂ ਤਾਂ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ।ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸਦੇ ਨਾਲ ਤੁਸੀ ਆਪ ਹੀ ਬਹੁਤ ਘੱਟ ਖਰਚੇ ਵਿੱਚ ਗੱਡੀ ਤੋਂ ਕਿਸੇ ਵੀ ਤਰ੍ਹਾਂ ਦੇ ਸਕਰੈਚ ਨੂੰ ਸਾਫ ਕਰ ਸਕਦੇ ਹੋ ।ਤੁਹਾਨੂੰ ਦੱਸ ਦੇਈਏ ਕਿ ਇਸਦੇ ਲਈ ਤੁਹਾਨੂੰ ਸਿਰਫ ਇੱਕ ਪ੍ਰੋਡਕਟ ਦੀ ਜ਼ਰੂਰਤ ਪਵੇਗੀ ਜਿਸਨੂੰ ਤੁਸੀ Amazon ਤੋਂ ਸਿਰਫ 250 ਤੋਂ 300 ਰੁਪਏ ਵਿੱਚ ਖਰੀਦ ਸਕਦੇ ਹੋ।ਇਸ ਪ੍ਰੋਡਕਟ ਦਾ ਨਾਮ 3M rubbing compound ਹੈ ਅਤੇ ਇਸਦੇ ਨਾਲ ਹੀ ਤੁਹਾਨੂੰ ਇੱਕ ਮਾਇਕਰੋਫਾਇਬਰ ਕੱਪੜੇ ਦੀ ਜ਼ਰੂਰਤ ਪਵੇਗੀ। ਸਕਰੈਚ ਸਾਫ਼ ਕਰਨ ਲਈ ਤੁਸੀਂ ਇਸ ਪ੍ਰੋਡਕਟ ਨੂੰ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਥੋੜ੍ਹਾ ਜਿਹਾ ਕੱਪੜੇ ਦੇ ਉੱਤੇ ਲੈਣਾ ਹੈ ਅਤੇ ਸਕਰੈਚ ਦੇ ਉੱਤੇ ਰਗੜਨਾ ਹੈ।ਜਿਵੇਂ ਜਿਵੇਂ ਤੁਸੀ ਸਕਰੈਚ ਦੇ ਉੱਤੇ ਕੱਪੜੇ ਨੂੰ ਰਗੜਦੇ ਰਹੋਗੇ ਤਾਂ ਇਹ ਸਕਰੈਚ ਆਪਣੇ ਆਪ ਗਾਇਬ ਹੁੰਦੇ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਪ੍ਰੋਡਕਟ ਨੂੰ ਥੋੜ੍ਹਾ ਜਿਹਾ ਲਗਾਉਣ ਨਾਲ ਹੀ ਤੁਸੀ ਸਾਰੇ ਸਕਰੈਚ ਹਟਾ ਸਕੋਗੇ ਅਤੇ ਇਹ ਪ੍ਰੋਡਕਟ ਸਾਲਾਂ ਤੱਕ ਚੱਲੇਗਾ।ਯਾਨੀ ਸਿਰਫ 250 ਤੋਂ 300 ਰੁਪਏ ਦੇ ਖਰਚੇ ਵਿੱਚ ਤੁਸੀ ਆਪਣੇ ਹਜ਼ਾਰਾਂ ਰੁਪਏ ਬਚਾ ਸਕਦੇ ਹੋ। ਇਸਨੂੰ ਲਗਾਉਣ ਨਾਲ ਗੱਡੀ ਦਾ ਰੰਗ ਬਿਲਕੁਲ ਪਹਿਲਾਂ ਦੀ ਤਰ੍ਹਾਂ ਹੋ ਜਾਵੇਗਾ ਅਤੇ ਸ਼ਾਇਨਿੰਗ ਵੀ ਆ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button