News

ਕਲਾਸ ਚ ਕੁੜੀਆਂ ਹੋ ਗਈਆਂ ਥਪੜੋ ਥਪੜੀ, ਸ਼ਰੇਆਮ ਪੂਰੀ ਕਲਾਸ ਸਾਹਮਣੇ ਚੱਲੀਆਂ ਗਾਲਾ

ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਅੰਬ ਵਿੱਚ ਮਹਾਰਾਣਾ ਪ੍ਰਤਾਪ ਕਾਲਜ ਵਿੱਚ ਦੋ ਵਿਦਿਆਰਥਣਾਂ ਆਪਸ ਵਿੱਚ ਹਥੋਪਈ ਹੋ ਗਈਆਂ। ਇਨ੍ਹਾਂ ਦੇ ਸਾਥੀ ਕਿਸੇ ਵੀ ਵਿਦਿਆਰਥੀ ਨੇ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਸਾਰੇ ਇਸ ਲਰਾਂਈ ਦਾ ਆਨੰਦ ਲੈਂਦੇ ਰਹੇ। ਕਿਸੇ ਨੇ ਚੋਰੀ ਚੋਰੀ ਇਸ ਦੀ ਵੀਡੀਓ ਵੀ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇਹ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਅਸੀਂ ਇੱਕੀਵੀਂ ਸਦੀ ਵਿੱਚੋਂ ਗੁਜ਼ਰ ਰਹੇ ਹਾਂ।ਕਹਿੰਦੇ ਹਨ ਇਨਸਾਨ ਬਹੁਤ ਜ਼ਿਆਦਾ ਸੱਭਿਅਕ ਹੋ ਗਿਆ ਹੈ। ਕਿਉਂਕਿ ਜ਼ਿਆਦਾ ਪੜ੍ਹ ਲਿਖ ਗਿਆ ਹੈ। ਪੜ੍ਹਨ ਲਿਖਣ ਕਰਕੇ ਹੀ ਸਾਨੂੰ ਸਮਝਾਉਂਦੀ ਹੈ ਕਿ ਹਥੋਪਈ ਕਿਸੇ ਮਸਲੇ ਦਾ ਹੱਲ ਨਹੀਂ ਹੈ। ਕੋਈ ਵੀ ਗੱਲ ਸਾਨੂੰ ਦਲ਼ੀਲ ਨਾਲ ਕਰਨੀ ਚਾਹੀਦੀ ਹੈ। ਸੱਭਿਅਕ ਵਿਅਕਤੀ ਤਕਰਾਰ ਅਤੇ ਹਥੋਪਈ ਤੋਂ ਦੂਰ ਰਹਿਣ ਵਿੱਚ ਹੀ ਵਿਸ਼ਵਾਸ ਰੱਖਦਾ ਹੈ। ਲੜਕੀਆਂ ਬਾਰੇ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਸਕੂਲਾਂ ਕਾਲਜਾਂ ਵਿੱਚ ਹਥੋਪਈ ਦੇ ਮਾਮਲਿਆਂ ਨੂੰ ਲੜਕਿਆਂ ਦੁਆਰਾ ਹੀ ਅਜ਼ਾਮ ਦਿੱਤਾ ਜਾਂਦਾ ਹੈ।ਲੜਕੀਆਂ ਵਿੱਚ ਸਹਿਣਸ਼ੀ-ਲਤਾ ਜ਼ਿਆਦਾ ਹੁੰਦੀ ਹੈ। ਉਹ ਤਕਰਰਬਜ਼ੀ ਜਾਂ ਹਥੋਪਈ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ। ਕਿਹਾ ਜਾਂਦਾ ਹੈ ਕਿ ਜਿੱਥੇ ਲੜਕੇ ਸ਼ਰਾਰਤਾਂ ਵਿੱਚ ਵਿਸ਼ਵਾਸ ਰੱਖਦੇ ਹਨ। ਉੱਥੇ ਹੀ ਲੜਕੀਆਂ ਸਿਰਫ ਪੜ੍ਹਾਈ ਵਿਚ ਹੀ ਦਿਲਚਸਪੀ ਲੈਂਦੀਆਂ ਹਨ। ਜਦੋਂ ਰਿਜ਼ਲਟ ਆਉਂਦਾ ਹੈ ਤਾਂ ਆਮ ਕਰਕੇ ਲੜਕੀਆਂ ਹੀ ਜ਼ਿਆਦਾ ਸਫਲ ਹੁੰਦੀਆਂ ਦੇਖੀਆਂ ਜਾਂਦੀਆਂ ਹਨ। ਲੜਕੀਆਂ ਨੂੰ ਜ਼ਿਆਦਾ ਸਹਿ-ਣਸ਼ੀਲ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੜਕੇ ਸ਼ਰਰਤਾਂ ਕਰਨ ਵਿੱਚ ਜ਼ਿਆਦਾ ਮਸਤ ਰਹਿੰਦੇ ਹਨ। ਲੜਕੀਆਂ ਦੁਆਰਾ ਲੜਕੀਆਂ ਵਾਂਗ ਹਥੋਪਈ ਨਹੀਂ ਕੀਤੀ ਜਾਂਦੀ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਸਭ ਹੈਰਾਨ ਹਨ। ਇਸ ਵੀਡੀਓ ਵਿੱਚ ਦੋ ਲੜਕੀਆਂ ਆਪਸ ਵਿੱਚ ਹਥੋਪਈ ਹੋ ਰਹੀਆਂ ਹਨ। ਇਨ੍ਹਾਂ ਦੇ ਬਾਕੀ ਵਿਦਿਆਰਥੀ ਸਾਥੀ ਇਨ੍ਹਾਂ ਨੂੰ ਹਟਾਉਣ ਦੀ ਬਜਾਏ ਤਮਾਸ਼ਾ ਦੇਖ ਰਹੇ ਹਨ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਅੰਬ ਦੇ ਮਹਾਰਾਣਾ ਪ੍ਰਤਾਪ ਕਾਲਜ ਦੀ ਦੱਸੀ ਜਾਂਦੀ ਹੈ। ਕਿਸੇ ਵਿਦਿਆਰਥੀ ਨੇ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।

Related Articles

Back to top button