Punjab

ਕਨੇਡਾ ਤੋਂ ਆਈ ਅੱਤ ਮਾੜੀ ਖਬਰ ਨਾਲ ਪੰਜਾਬ ਛਾਇਆ ਸੋਗ -ਦੇਖੋ ਨੌਜਵਾਨ ਕੁੜੀ ਨਾਲ ਕੀ ਭਾਣਾ ਵਾਪਰ ਗਿਆ

ਅੰਤਰਰਾਸ਼ਟਰੀ ਵਿਦਿਆਰਥਣ ਪ੍ਰਭਲੀਨ ਕੌਰ ਮਠਾੜੂ ਜੋਂ ਸਾਲ 2016 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਆਈ ਸੀ ਤੇ ਹੁਣ ਵਰਕ ਪਰਮਿਟ ਤੇ ਰਹਿ ਰਹੀ ਸੀ ਲਾਂਬੜਾ ਥਾਣੇ ਵਿਚ ਆਉਂਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹੱ ਤਿ ਆ ਕਰ ਦਿੱਤੀ ਗਈ ਹੈ। ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਦਾ ਕਹਿਣਾ ਹੇ ਕਿ ਉਨ੍ਹਾਂ ਦੀ ਧੀ 2016 ਵਿਚ ਕੈਨੇਡਾ ਸਟੱਡੀ ਵੀਜ਼ਾ ਉੱਤੇ ਗਈ ਸੀ।ਉਸ ਦੀ ਸਟੱਡੀ ਖਤਮ ਹੋ ਚੁੱਕੀ ਸੀ ਤੇ ਹੁਣ ਉਹ ਉਥੇ ਕੰਮ ਕਰ ਰਹੀ ਸੀ। ਅੱਜ ਸਵੇਰੇ ਕੈਨੇਡਾ ਪੁਲਸ ਨੇ ਉਨ੍ਹਾਂ ਨੂੰ ਫੋਨ ਉੱਤੇ ਦੱਸਿਆ ਕਿ ਉਨ੍ਹਾਂ ਦੀ ਧੀ ਨਾਲ ਇਸ ਤਰਾਂ ਹੋ ਗਿਆ ਹੈ। ਕਤਲ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਜਿਸ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਤੇ ਇੰਝ ਹੋਣ ਨਾਲ ਸਾਰੇ ਸੋਚਣ ਲਈ ਮਜਬੂਰ ਹਨ ਕੇ ਇਸਦੇ ਕੀ ਕਾਰਨ ਹੋ ਸਕਦੇ ਹਨ ??

Related Articles

Back to top button