News

ਐਲੀ ਮਾਂਗਟ ਨੇ ਕਰ ਦਿੱਤਾ ਵੱਡਾ ਕਾਂਡ ਪੁਲਿਸ ਵਾਲੇ ਹੁਣ ਨੀ ਛੱਡਦੇ ਐਲੀ ਨੂੰ…

ਲੁਧਿਆਣਾ ਪੁਲੀਸ ਦੁਆਰਾ ਪ੍ਰਸਿੱਧ ਗਾਇਕ ਐਲੀ ਮਾਂਗਟ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਦੋ-ਸ਼ ਲੱਗਾ ਹੈ ਕਿ ਉਨ੍ਹਾਂ ਨੇ ਫੇ-ਅ-ਰ ਕੀਤੇ ਹਨ। ਉਨ੍ਹਾਂ ਦੁਆਰਾ ਕੀਤੀ ਗਈ ਇਸ ਹਰਕਤ ਦੀ ਵੀਡੀਓ ਵੀ ਬਣ ਚੁੱਕੀ ਹੈ। ਇਹ ਕੰਮ ਉਨ੍ਹਾਂ ਨੇ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮ ਦਿਨ ਤੇ ਰੱਖੀ ਹੋਈ ਪਾਰਟੀ ਦੌਰਾਨ ਕੀਤਾ। ਐਲੀ ਮਾਂਗਟ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਰਹੇ ਹਨ। ਜਦੋਂ ਕਿਸੇ ਗੱਲ ਤੇ ਉਨ੍ਹਾਂ ਦਾ ਰੰਮੀ ਰੰਧਾਵਾ ਨਾਲ ਪੇ ਚਾ ਪੈ ਗਿਆ ਸੀ।

ਉਸ ਸਮੇਂ ਵੀ ਐਲੀ ਮਾਂਗਟ ਤੇ ਪੁਲੀਸ ਨੇ ਕਾ ਰ ਵਾ ਈ ਕੀਤੀ ਸੀ। ਐਲੀ ਮਾਂਗਟ ਦੁਆਰਾ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮ ਦਿਨ ਤੇ ਰੱਖੀ ਗਈ ਪਾਰਟੀ ਵਿੱਚ ਦੋ ਫੇ-ਅ-ਰ ਕੀਤੇ ਗਏ ਸਨ। ਇਸ ਦੀ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਉਨ੍ਹਾਂ ਦੇ ਪ੍ਰਸੰਸਕ ਇਸ ਵੀਡੀਓ ਨੂੰ ਵਾਇਰਲ ਕਰਦੇ ਰਹੇ। ਇਸ ਤਰ੍ਹਾਂ ਇਹ ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ।

ਪੁਲਿਸ ਨੇ ਆ ਰ ਮ ਜ਼ ਐਕਟ ਅਧੀਨ ਕਾਰਵਾਈ ਕਰਦੇ ਹੋਏ ਐਲੀ ਮਾਂਗਟ ਉਸ ਦੇ ਦੋਸਤ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਦੇ ਪਿਤਾ ਅਤੇ ਦਰਜਨ ਤੋਂ ਵੀ ਵੱਧ ਅ-ਣ-ਪ-ਛਾ-ਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਕਾ-ਬੂ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਐਲੀ ਮਾਂਗਟ ਦੁਆਰਾ ਦੋ ਫੇ-ਅ-ਰ ਕੀਤੇ ਗਏ ਹਨ।

ਉਨ੍ਹਾਂ ਦੇ ਦੋਸਤ ਭੁਪਿੰਦਰ ਸਿੰਘ ਦਾ ਜਨਮ ਦਿਨ ਸੀ ਅਤੇ ਗੰ-ਨ ਭੁਪਿੰਦਰ ਸਿੰਘ ਦੇ ਪਿਤਾ ਦੀ ਸੀ। ਜਿਸ ਦੀ ਐਲੀ ਮਾਂਗਟ ਦੁਆਰਾ ਵਰਤੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀ ਅਨੁਸਾਰ ਥਾਣਾ ਸਾਹਨੇਵਾਲ ਵਿੱਚ ਐੱਫ.ਆਈ.ਆਰ. 275 ਦਰਜ ਕੀਤੀ ਗਈ ਹੈ। ਐਲੀ ਮਾਂਗਟ ਦੁਆਰਾ ਭੁਪਿੰਦਰ ਸਿੰਘ ਦੇ ਪਿਤਾ ਦੀ ਦੁਨਾਲੀ ਦੀ ਗ-ਲ-ਤ ਵਰਤੋਂ ਹੋਣ ਕਾਰਨ ਉਨ੍ਹਾਂ ਤੇ ਮਾ-ਮ-ਲਾ ਦਰਜ ਹੋ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਬਾਕੀ ਦੋ-ਸ਼ੀ-ਆਂ ਨੂੰ ਵੀ ਫ-ੜ-ਨ ਦੀ ਕੋ-ਸ਼ਿ-ਸ਼ ਕਰ ਰਹੀ ਹੈ।

Related Articles

Back to top button