Punjab

ਏਧਰ ਪਾਸਟਰ ਨੂੰ ਮੁਆਫੀ ਮੰਗਕੇ ਛਡਾਉਣਾ ਪਿਆ ਖਹਿੜਾ | Viral Phone Call | Surkhab TV

ਫੇਸਬੁੱਕ ਤੇ ਵਾਇਰਲ ਹੋਈ ਇੱਕ ਆਡੀਓ ਜਿਸ ਵਿਚ ਇੱਕ ਅਨਿਲ ਅਰੋੜਾ ਨਾਮ ਦਾ ਹਿੰਦੂ ਨੌਜਵਾਨ ਜੋ ਕਿ ਪਾਸਟਰ ਅਸ਼ੋਕ ਕੁਮਾਰ ਰੰਧਾਵਾ ਨਾਲ ਗੱਲਬਾਤ ਕਰ ਰਿਹਾ ਹੈ। ਦੱਸਿਆ ਜਾ ਰਿਹਾ ਕਿ ਪਾਸਟਰ ਅਸ਼ੋਕ ਕੁਮਾਰ ਨੇ ਸ੍ਰੀ ਰਾਮ ਚੰਦਰ ਅਤੇ ਮਾਤਾ ਸੀਤਾ ਬਾਰੇ ਕੋਈ ਗਲਤ ਗੱਲ ਕਹੀ ਸੀ ਜਿਸਦਾ ਕਰਕੇ ਇਸ ਹਿੰਦੂ ਨੌਜਵਾਨ ਵਲੋਂ ਉਸਨੂੰ ਫੋਨ ਲਾ ਕੇ ਸਪਸ਼ਟੀਕਰਨ ਮੰਗਿਆ ਗਿਆ ਅਖੀਰ ਤੱਕ ਸੁਣਿਓ ਸਾਰੀ ਗਲਬਾਤ ਕਿ ਕਿਵੇਂ ਇਸ ਪਾਸਟਰ ਨੇ ਮੁਆਫੀ ਮੰਗਕੇ ਆਪਣਾ ਖਹਿੜਾ ਛੁਡਾਇਆ।

Related Articles

Back to top button