Punjab
ਇਹ Video ਦੇਖਕੇ ਭਾਵੁਕ ਨਾ ਹੋਇਓ,ਅਰਦਾਸ ਕਰਿਓ ਤੇ ਸ਼ਾਬਾਸ਼ੀ ਦਿਓ | Surkhab Tv

ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਜਿਥੇ ਬਹੁਤ ਕੁਝ ਅਜਿਹਾ ਸਾਹਮਣੇ ਆਉਂਦਾ ਹੈ ਜੋ ਕਈ ਵਾਰੀ ਸਾਨੂੰ ਗੁੱਸਾ ਚੜਾ ਦਿੰਦਾ ਹੈ ਪਰ ਬਹੁਤ ਵਾਰੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਅੱਖਾਂ ਚੋਂ ਹੰਝੂ ਵੀ ਵਹਾ ਦਿੰਦੇ ਹਨ। ਇਹ ਵੀਡੀਓ ਦੇਖਕੇ ਤੁਸੀਂ ਭਾਵੁਕ ਵੀ ਹੋ ਸਕਦੇ ਤੇ ਖੁਸ਼ ਵੀ ਹੋਵੋਗੇ। ਵੀਡੀਓ ਅੰਮ੍ਰਿਤਸਰ ਦੇ ਕਸਬੇ ਰਈਏ ਦੀ ਹੈ ਜਿਥੇ ਇਹ ਮੰਧਬੁਧੀ ਸਿੱਖ ਬੱਚਾ ਇੱਕ ਦੁਕਾਨ ਤੇ ਕੰਮ ਕਰਦਾ ਹੈ ਪਰ ਉਸਦਾ ਇੱਕ ਹੁਨਰ ਅਜਿਹਾ ਹੈ ਜੋ ਦੰਦਾਂ ਥੱਲੇ ਉਂਗਲਾਂ ਚਬਾਉਣ ਨੂੰ ਮਜ਼ਬੂਰ ਕਰ ਦੇਵੇਗਾ। ਪੰਜਾਬ ਪੁਲਿਸ ਦੇ ਮੁਲਾਜਮ ਸਤਿੰਦਰ ਗਿੱਲ ਵਲੋਂ ਆਪਣੇ ਫੇਸਬੁੱਕ ਖਾਤੇ ਤੇ ਸਾਂਝੀ ਕੀਤੀ ਇਹ ਵੀਡੀਓ ਤੁਹਾਨੂੰ ਦਿਲ ਤੋਂ ਸਕੂਨ ਦੇਵੇਗੀ।