Health

ਇਹ Video ਤੁਹਾਡਾ ਬਹੁਤ ਫਾਇਦਾ ਕਰ ਸਕਦੀ ਹੈ | ਗੁੱਸਾ ਭੁੱਲ ਜਾਓਗੇ | Surkhab TV

ਮਨੁਖ ਸਰੀਰਕ ਮੌਤ ਤੋਂ ਬਚਣ ਲਈ ਤਾਂ ਤਰਾਂ ਤਰਾਂ ਦੇ ਅਾਹਰ ਕਰਦਾ ਹੈ, ਪਰ ਇਸ ਨੇ ਆਤਮਿਕ ਮੌਤ ਤੋਂ ਬਚਣ ਲਈ ਕੁੱਝ ਵੀ ਨਹੀਂ ਕੀਤਾ। ਸਰੀਰ ਨੂੰ ਕੋਈ ਪ੍ਰੇਸ਼ਾਨੀ ਬਿਮਾਰੀ ਆ ਜਾਵੇ ਤਾਂ .. ਤਰਾਂ ਤਰਾਂ ਦੇ ਓਹੜ ਪੋਹੜ ਕਰੀਦੇ ਨੇ .. ਖਰਚਾ ਕਰੀਦਾ ਹੈ .. ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਾਂ .. ਪਰ ਕਦੇ ਆਪਣੇ ਮਨ ਅੰਦਰਲੇ ਗੱਸੇ ਤੇ ਕੰਟਰੋਲ ਕਰਨ ਬਾਰੇ ਸੋਚਿਆ ..>?ਕਹਿੰਦੇ ਨੇ ਕਿ ਜਿਥੇ ਗੁੱਸੇ ਦਾ ਵਾਸਾ ਹੈ ..ਓਥੇ ਬੁਧੀ ਨਹੀਂ ਟਿੱਕ ਸਕਦੀ ..ਦੁਨੀਆਂ ਦੇ ਹਰ ਇਨਸਾਨ ਨੂੰ ਕਦੇ ਨਾ ਕਦੇ ਗੁੱਸਾ ਗੁੱਸਾ ਜਰੂਰ ਆਇਆ ਹੋਵੇਗਾ ..ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕ੍ਰੋਧ ਆਮ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣ ਚੁਕਾ ਹੈ ..ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁੱਸਾ ਜਾਂ ਕ੍ਰੋਧ, ਆਉਂਦਾ ਕਿਉਂ ਹੈ ?ਇਸ ਤੋਂ ਬਚਿਆ ਕਿੰਵੇਂ ਜਾ ਸਕਦਾ ਹੈ ?ਕਹਿ ਤਾਂ ਦਿੰਦੇ ਹਾਂ ਕਿ ਬੰਦੇ ਨੂੰ ਗੁੱਸਾ ਨਹੀਂ. ਕਰਨਾ ਚਾਹੀਦਾ ਕਾਬੂ ਚ ਰੱਖਣਾ ਚਾਹੀਦਾ ਹੈ ..ਪਰ ਕਈ ਵਾਰ ਹਲਾਤ ਹੀ ਇਦਾ ਦੇ ਹੋ ਜਾਂਦੇ ਨੇ ਕੇ ਇਨਸਾਨ ਨੂੰ ਸਮਜ ਨਹੀਂ ਆਉਂਦੀ ਕੇ ਓ ਕੀ ਕਰੇ..ਇਸੇ ਨੂੰ ਲੈਕੇ ਅੱਜ ਵਿਚਾਰ ਚਰਚਾ ਕਰਾਂਗੇ ਕਿ ਗੁੱਸੇ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਜਾ ਫਿਰ ਇਦਾ ਦਾ ਮੌਕਾ ਹੀ ਨਾ ਪੈਦਾ ਹੋਵੇ ਕੇ ਸਾਨੂ ਗੁੱਸਾ ਆਵੇ.. ਗੁਰਬਾਣੀ ਦੇ ਅਧਾਰ ਤੇ ਦਸਾਂਗੇ ..

Related Articles

Back to top button