Sikh News
ਇਹ ਵੀਡੀਓ ਸਿਰਫ ਬੱਚਿਆਂ ਦੇ ਮਾਪਿਆਂ ਲਈ ਹੈ | Surkhab TV

Burbank ਸਿੱਖ ਜੀਵਨ ਦਾ ਅਧਾਰ ਹੈ…ਬਿਨਾ ਗੁਰਬਾਣੀ ਮਨੁੱਖੀ ਜੀਵਨ ਸਫਲ ਨਹੀਂ ਹੈ…ਹਰ ਸਿੱਖ ਦਾ ਫਰਜ਼ ਬੰਦਾ ਹੈ ਕੇ ਓ ਆਪਣੀ ਰਾਜੇਵੇਯਾ ਭਰੀ ਰੋਜਾਨਾ ਜ਼ਿੰਦਗੀ ਚੋ ਕੁਜ ਸਮਾਂ ਕੱਢ ਕੇ ਗੁਰਬਾਣੀ ਜਰੂਰ ਪੜ੍ਹੇ…ਕਿਊ ਕੇ ਗੁਰਬਾਣੀ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਦੀ ਹੈ.…ਤੇ ਮਨੁੱਖਾਂ ਜੀਵਨ ਸਫਲਾ ਕਰ ਸਕਦੀ ਹੈ…ਕਿਊ ਕੇ ਪਰਮਾਤਮਾ ਨੇ ਸਾਨੂ ਇਨਸਾਨੀ ਰੂਪ ਇਸ ਲਈ ਹੀ ਦਿੱਤੋ ਹੈ ਤਾ ਜੋ ਅਸੀਂ ਉਸ ਗੁਰੂ ਦੀ vdhyaai ਨੂੰ ਗਾ ਸਕੀਏ