Punjab
ਇਹ ਵੀਡੀਓ ਸਿਰਫ ਦੇਖਿਓ ਨਾ,ਸਮਝਿਓ ਵੀ ਨਾਲ ਕਿ ਸਰਕਾਰਾਂ ਕਿਵੇਂ ਮੋਰਚੇ ਫੇਲ ਕਰਦੀਆਂ | Deep Sidhu Shambhu Border

ਦੀਪ ਸਿੱਧੂ ਨੇ ਦਸਿਆ ਕੇ ਕਿਵੇਂ ਮੋਰਚੇ ਸਰਕਾਰਾਂ ਫੇਲ ਕਰਾਉਂਦੀਆਂ ਹਨ…ਤੇ ਕਿਵੇਂ ਬਰਗਾੜੀ ਵਾਲਾ ਮੋਰਚਾ ਵੀ ਫੇਲ ਹੋਇਆ ....ਸਾਨੂ ਆਪਣੇ ਹੱਕ ਲਾਇ ਲੜਨਾ ਚਾਹੀਦਾ ਹੈ…ਗੁਰੂ ਨਾਨਕ ਦੇਵ ਜੀ ਨੇ ਕਿਵੇਂ ਸਿਧਾਂਤਕ ਤੇ ਆਤਮਿਕ ਤੌਰ ਤੇ ਬੁਰਾਈਆਂ ਦਾ ਅੰਤ ਕੀਤਾ