Latest

ਇਹ ਗੱਲਾਂ ਤੁਹਾਡੀ ਜਿੰਦਗੀ ਵਿੱਚ ਬਹੁਤ ਕੰਮ ਆਉਂਗੀਆਂ | Amazing Facts in Punjabi | Jaspreet Kaur | Surkhab TV

ਅੱਜਅਸੀਂ ਤੁਹਾਡੇ ਨਾਲ ਕੁਜ ਅਜਿਹੇ scintific facts ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਸੁਨ ਕੇ ਤੁਸੀ ਸ਼ਇਦ ਹੈਰਾਨ ਰਹਿ ਜਾਓਗੇnumber1 ਅਸੀਂ ਆਮ ਹੀਦੇਖਦੇ ਹਾਂ ਕੇ ਅਸੀਂ ਜਦ ਜ਼ਿਆਦਾ ਸਮੇਂ ਲਈ ਪਾਣੀ ਚ ਰਹਿਣੇ ਹਾਂ ਤਾ ਸਾਡੇ ਹੱਥਾਂ ਦੀਆ ਉਂਗਲੀਆਂ ਚ ਝੁਰੜੀਆਂ ਪੈ ਜਾਂਦੀਆਂ ਹਨ |ਕੀ ਤੁਸੀ ਇਸਦੀ ਵਜਾ ਜਾਣਦੇ ਹੋ? ਜੇ ਨਹੀਂ ਤਾ ਧਯਾਨ ਨਾਲ ਇਹ ਵੀਡੀਓ ਜਰੂਰ ਦੇਖਿਓ|ਜੀ ਹਾਂ ਇਸਦੀ ਵਜਾ ਸਾਡਾ ਹੋਸ਼ਿਆਰ ਸਰੀਰ ਹੈ, ਜੋ ਅਜਿਹਾ ਇਸ ਲਈ ਕਰਦਾ ਹੈ ਤਾ ਜੋ ਤੁਹਾਡੇ ਭਿੱਜੇਹੋਏ ਹੱਥ ਆਪਣੀ grip ਨੂੰ ਖਰਾਬ ਨਾ ਹੋਣ ਦੇਣ ਇਨਾ ਦੀ ਗ੍ਰਿਪ ਬਣੀ ਰਹੇ| ਕੀ ਤੁਸੀ ਜਾਣਦੇ ਹੋ ਕੇ ਅਜਿਹਾ ਕਿਵੇਂ ਹੁੰਦਾ ਹੈ ?ਪਹਿਲਾ ਲੋਕ  ਮੰਨ ਦੇ ਸੀ ਕੇ ਸਾਡੀ ਚਮੜੀ ਦੀ ਉਪਰਲੀ ਪਰਤ ਜਿਸਨੂੰ stratum corneum ਵੀ ਕਿਹਾ ਜਾਂਦਾ ਹੈ, ਓ ਪਾਣੀ ਨੂੰ ਸੋਖ ਲੈਂਦੀ ਹੈ ਤੇ ਓ ਫੈਲਜਾਂਦੀ ਹੈ |ਜਦੋ ਕਿ ਇਸ ਤੋਂ ਹੇਠਾਂ ਵਾਲੀਆਂ ਪਰਤਾਂ ਓਵੇ ਦੀਆ ਹੀ ਰਹਿੰਦੀਆਂ ਹਨ| ਪਰ ਜੇਕਰ ਇਦਾ ਦਾ ਹੁੰਦਾ ਤਾ ਇਹ ਚੀਜ ਓਨਾ ਨਾਲ ਵੀ ਹੁੰਦੀ ਜਿਨ੍ਹਾਂ ਦੇ ਹੱਥ ਪੈਰ paralyzed ਨੇ ਮਤਲਬ ਕੇ ਜਿਨ੍ਹਾਂ ਨੂੰ ਅਧਰੰਗ ਦੀ ਬਿਮਾਰੀ ਹੈ| ਪਰ ਓਨਾ ਨਾਲ ਇਦਾ ਨਹੀਂ ਹੁੰਦਾ ਇਸਦਾ ਮਤਲਬ ਹੈ ਕੇ ਅਜਿਹਾ ਸਾਡੇ nervous system ਦੀ ਵਜਾ ਕਰ ਕੇ ਹੁੰਦਾ ਹੈmuscles and nerves ਦੀ ਇਕ magazine ਦੇ ਹਿਸਾਬ ਨਾਲ ਜਦ ਅਸੀਂ ਦੇਰ ਤਕ ਪਾਣੀ ਚ ਰਹਿਣੇ ਹਾਂ ਤਾ ਪਾਣੀ ਸਾਡੀ sweat gland ਤੋਂ ਹੁੰਦਾ ਹੋਇਆ ਸਾਡੀ ਚਮੜੀ ਦੇ ਅੰਦਰ ਪਹੁੰਚ ਜਾਂਦਾ ਹੈ ਤੇ ਫਿਰ ਇਸ ਚੀਜ ਦਾ ਸਿਗਨਲ ਸਾਡੇ ਦਿਮਾਗ ਤਕ ਪਹੁੰਚਦਾ ਹੈ ਤਾ ਸਾਡਾ ਦਿਮਾਗ ਉਸ ਹਿੱਸੇ ਚ ਖੂਨ ਦਾ ਵਹਾਅ ਘਟ ਕਰ ਦਿੰਦਾ ਹੈ ਤੇ ਉਸ ਜਗਾ ਖੂਨ ਘਟ ਜਾਂਦਾ ਹੈ ਤੇ ਇਸੇ ਵਜਾ ਨਾਲ ਸਾਡੀਆਂ ਉਂਗਲਾਂ ਸੁਕੀਆਂ ਜਿਹੀਆਂ ਹੋ ਜਾਂਦੀਆਂ ਹਨਨੰਬਰ ੨ ਜੇਕਰ ਤੁਸੀ ਕ੍ਰਿਕਟ ਦੇ ਸ਼ੌਕੀਨ ਹੋ ਤਾ ਤੁਸੀ ਖਿਡਾਰੀਆਂ ਨੂੰ ਆਪਣੇ ਮੂਹ ਤੇ ਇਕ ਸਫੇਦ ਰੰਗ ਦੀ ਕਰੀਮ ਲਾਉਂਦੇ ਹੋਏ ਤਾ ਦੇਖਿਆ ਏ ਹੋਵੇਗਾ ,ਪਰ ਓ ਹੁੰਦਾ ਕੀ ਹੈ ?ਕੀ ਤੁਸੀ ਜਾਣਦੇ ਹੋ ?ਕੁਜ ਲੋਕ ਸੋਚਦੇ ਹਨ ਕੇ ਇਹ sun ਸਕਰੀਨ ਹੈ ਤੇ ਕਈ ਸੋਚਦੇ ਨੇ ਇਹ ਕੁਜ ਐਨਰਜੀ ਦੇਣ ਲਈ ਹੈ| A Complete Guide to Google Maps Marketingਇਹ ਅਸਲ ਚ zinc oxide ਹੁੰਦਾ ਹੈ ਜੋ ਸੂਰਜ ਤੋਂ ਆਉਣ ਵਾਲੀਆਂ ਖਤਰਨਾਕ uv ਕਿਰਨਾਂ ਤੋਂ ਬਚਾਉਂਦਾ ਹੈ ਜਾਣੀ ਕੇ ਇਹ ਇਨਾ ਕਿਰਨਾਂ ਨੂੰ reflect ਕਰ ਦਿੰਦੀ ਹੈ |ਹੁਣ ਸੋਚ ਰਹੇ ਹੋਵੋ ਗੇ ਕੇ ਆਮ sun ਸਕਰੀਨ ਤੇ ਇਸ ਚ ਕੀ ਫਰਕ ਹੈ ?ਤਾ ਤੁਹਾਨੂੰ ਦਸ ਦਯਿਏ ਕੇ ਜਿਹੜਾ ਲੋਸ਼ਨ ਅਸੀਂ ਲਾਉਂਦੇ ਹਾਂ ਓ chemical sun ਸਕਰੀਨ ਹੁੰਦਾ ਹੈ ਇਹ ਸਾਡੀ ਚਮੜੀ ਦੇ ਅੰਦਰ ਚਲਾ ਜਾਂਦਾ ਹੈ ਤੇ ਜਦ ਕਿਰਨਾਂ ਮੂਹ ਤੇ ਪੈਂਦੀਆਂ ਹਨ ਤਾ ਇਹ ਕਿਰਨਾਂ ਇਸ chemical ਨਾਲ ਘੁਲ ਜਾਂਦੀਆਂ ਹਨ ਤੇ ਫਿਰ ਗਰਮੀ ਦੇ ਰੂਪ ਚ ਇਹ ਕਿਰਨਾਂ ਸਾਡੀ ਚਮੜੀ ਚੋ ਬਾਹਰ ਆ ਜਾਂਦੀਆ ਹਨ ਇਸੇ ਲਈ ਇਨਾ ਆਮ sun ਸਕਰੀਨ ਤੇ ਲਿਖਿਆ ਹੁੰਦਾ ਹੈ ਕੇ ਇਹਨੂੰ ਲਗਾਉਣ ਤੋਂ ਬਾਅਦ ਘਟੋ ਘਟ 20 ਮਿੰਟ ਬਾਅਦ ਹੀ ਸੂਰਜ ਦੇ ਸੰਪਰਕ ਚ ਆਉਣਾ ਚਾਹੀਦਾ ਹੈ ਜਾਣੀ ਕੇ ਬਾਹਰਨਿਕਲਣਾ ਚਾਹੀਦਾ ਹੈ|number3 ਕੀ ਤੁਸੀ ਜਾਣਦੇ ਹੋ ਕੇ ਆਇਨਸਟਾਈਨ ਦਾ ਦਿਮਾਗ ਅੱਜ ਵੀ ਇਕ museum ਚ ਰੱਖਿਆ ਹੋਇਆ ਹੈ? ਆਇਨਸਟਾਈਨ ਨੇ ਆਪਣੀ ਇਕ ਕਿਤਾਬ ਚ ਲਿਖਿਆ ਸੀ ਕੇ ਮੇਰੇ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਰਾਖ ਜਾਣੀ ਕੇ ਸੁਆਹ ਨੂੰ ਖਿਲਾਰ ਦਿੱਤਾ ਜਾਵੇ ਮੇਰੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਸੰਬਾਲ ਕੇ ਨਾ ਰੱਖਿਆ ਜਾਵੇਨੰਬਰ 4 melting ਜਾਣੀ ਕੇ ਪਿਗਲਣਾ| ਇਹ ਸੁਨ ਕੇ ਤੁਹਾਡੇ ਦਿਮਾਗ ਚ heat ਸ਼ਬਦ ਆਵੇਗਾ, ਜਾਣੀ ਕੇ ਗਰਮੀ ,ਜਿਸ ਨਾਲ ਕੋਈ ਚੀਜ ਪਿਘਲ ਜਾਂਦੀ ਹੈ |ਕੀ ਤੁਸੀ ਜਾਣਦੇ ਹੋ ਕੇ ਇਕ ਅਜੇਹੀ ਮੈਟਲ ਵੀ ਹੈ ਜਿਸਨੂੰ ਜਦ ਤੁਸੀ ਆਪਣੇ ਹੱਥ ਤੇ ਰੱਖੋ ਗੇ ਤਾ ਓ ਤੁਹਾਡੇ ਹੱਥ ਦੀ ਗਰਮੀ ਨਾਲ ਹੀ ਪਿਘਲ ਜਾਵੇਗੀ ਤੇ ਉਸ ਮੈਟਲ ਦਾ ਨਾਮ ਹੈ gallium ,ਇਹ ਸਿਲਵਰ ਰੰਗ ਦੀ ਇਕ ਮੈਟਲ ਹੈ ਜਿਸਦਾ ਮੇਲਟਿੰਗ ਪੁਆਇੰਟ ਸਿਰਫ 29 ਡਿਗਰੀ ਸੈਲਸੀਅਸ ਹੈਨੰਬਰ 5 ਅੱਜ ਦੇ ਸਮੇਂ ਚ ਇਕ ਜਗ੍ਹਾ ਤੋਂ ਦੂਜੀ ਜਗਾ ਤਕ ਜਾਣ ਲਈ ਹਰ ਕੋਈ ਗੂਗਲ map ਦਾ ਸਹਾਰਾ ਲੈਂਦਾ ਹੈ ਤੇ ਜਦ ਤੁਸੀ ਗੂਗਲ map ਨੂੰ ਦੇਖਦੇ ਹੋ ਤਾ ਤੁਹਾਨੂੰ ਕਈ ਵਾਰ ਲਾਲ ਰੰਗ ਦਾ ਏਰੀਆ ਦਿਖਾਈ ਦਿੰਦਾ ਹੈ ਇਸਦਾ ਮਤਲਬ ਹੁੰਦਾ ਹੈ ਕੇ ਉਸ ਜਗ੍ਹਾ ਜਾਮ ਲਗਾ ਹੋਇਆ ਹੈ |ਜਾਣੀ ਕੇ ਭੀੜ ਜ਼ਿਆਦਾ ਹੈ, ਪਰ ਤੁਸੀ ਜਾਣਦੇ ਹੋ ਗੂਗਲ ਮਾਪ ਨੂੰ ਇਸ ਬਾਰੇ ਜਾਣਕਾਰੀ ਕਿਵੇਂ ਮਿਲਦੀ ਹੈ?ਅਸੀਂ ਤੁਹਾਨੂੰ ਦਸ ਦਈਏ ਕੇ ਜਿਸ ਜਗ੍ਹਾ ਤੇ ਲਾਲ ਰੰਗ ਦਿਖਾਈ ਦੇ ਰਿਹਾ ਹੁੰਦਾ ਹੈ ਓਥੇ ਵੀ ਲੋਕ ਜਾ ਰਹੇ ਹੁੰਦੇ ਹਨ ਤੇ ਬਹੁਤ ਸਾਰੇ ਲੋਕਾਂ ਨੇ ਆਵਦੀ location ਮੋਬਾਈਲ ਦੀ ਵੀ on ਕਰ ਰੱਖੀ ਹੁੰਦੀ ਹੈ ਤੇ ਗੂਗਲ ਓਨਾ ਦੀ ਕਾਰ ਦੀ ਸਪੀਡ ਨੂੰ analyze ਕਰਦਾ ਹੈ |ਮਨ ਲੋ ਜੇ ਕਰ ਉਸ ਏਰੀਆ ਚ 50 ਲੋਕਾਂ ਦੀ GPS  on ਹੈ ਤੇ ਓਨਾ ਦੀ ਕਾਰ ਦੀ ਸਪੀਡ ਜਾਣੀ ਕੇ average ਸਪੀਡ 5 -10 km ਪ੍ਰਤੀ ਘੰਟਾ ਹੈ ,ਤਾ ਇਸਦਾ ਮਤਲਬ ਕੇ ਉਸ ਰੋਡ ਤੇ ਜਾਮ ਲਗਾ ਹੋਇਆ ਹੈ ਤੇ ਲੋਕ ਹੋਲੀ ਹੋਲੀ gadhi ਚਲਾ ਰਹੇ ਹਨ|

Related Articles

Back to top button