Sikh News

ਇਸ ਸਿੰਘਣੀ ਨੇ ਕੱਢੇ SGPC ਦੇ ਵਰੰਟ | ਕੰਧ ਟੱਪਕੇ ਮੋਰਚੇ ਤੇ ਆਈ,SGPC ਵਾਲੇ ਰੋਕਦੇ ਸੀ | Surkhab TV

ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਬਾਹਰ ਲਾਇਆ ਧਰਨਾ ਗਿਆ ਸੀ।Sri Harmandir Sahib | MHA grants FCRA registration to Sachkhand Sri Harmandir  Sahib | India News
ਗੁਆਚੇ ਸਰੂਪਾਂ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਹੋ ਰਹੀ ਹੈ। SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿ ਚੁੱਕੇ ਹਨ ਕਿ ਸਰੂਪ ਗਾਇਬ ਨਹੀਂ ਹੋਏ ਸਗੋਂ ਲਾਲਚ ਵਸ ਕਰਮਚਾਰੀਆਂ ਵੱਲੋਂ ਭੇਟਾ ਰੱਖ ਲਈ

Related Articles

Back to top button