Latest

ਇਸ ਮਾਰਕੀਟ ਵਿੱਚ ਮੂੰਗਫਲੀ ਤੋਂ ਵੀ ਸਸਤੇ ਮਿਲਦੇ ਹਨ ਡ੍ਰਾਈ ਫਰੂਟ, ਘਰ ਬੈਠੇ ਕਰੋ ਆਰਡਰ

ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਕਿ ਡ੍ਰਾਈ ਫਰੂਟਸ ਜਿਵੇਂ ਕਿ ਕਾਜੂ, ਬਦਾਮ, ਕਿਸ਼ਮਿਸ਼ ਅਤੇ ਅਖ਼ਰੋਟ ਵਗੈਰਾ ਇਹ ਸਭ ਕਾਫ਼ੀ ਮਹਿੰਗੇ ਹੁੰਦੇ ਹਨ ਅਤੇ ਅਸੀਂ ਕਿਸੇ ਵੀ ਜਗ੍ਹਾ ਇਹ ਸਸਤੇ ਮਿਲਦੇ ਹੋਏ ਨਹੀਂ ਦੇਖੇ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਇਹ ਸਾਰੇ ਡ੍ਰਾਈ ਫਰੂਟਸ ਇੰਨੀ ਘੱਟ ਕੀਮਤ ਤੇ ਮਿਲਦੇ ਹਨ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।Ahead of festive season, Dry fruit prices skyrocketing | Mumbai Live

ਇਨ੍ਹਾਂ ਡਰਾਈ ਫਰੂਟਸ ਦੀ ਕੀਮਤ ਇੰਨੀ ਘੱਟ ਹੋਣ ਦੇ ਨਾਲ ਨਾਲ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇੰਨੀ ਘੱਟ ਕੀਮਤ ਵਿੱਚ ਇੰਨੀ ਵਧੀਆ ਕਵਾਲਿਟੀ ਦੇ ਕਾਜੂ ਬਦਾਮ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ। ਤੁਸੀ ਮੂੰਗਫਲੀ ਤੋਂ ਵੀ ਘੱਟ ਕੀਮਤ ਵਿੱਚ ਸਾਰੇ ਡ੍ਰਾਈ ਫਰੂਟਸ ਖਰੀਦ ਸਕਦੇ ਹੋ। ਤੁਸੀ ਚਾਹੋ ਤਾਂ ਘਰ ਲਈ ਵੀ ਖਰੀਦ ਸਕਦੇ ਹੋ ਜਾਂ ਫਿਰ ਇਕੱਠਾ ਮਾਲ ਖਰੀਦਕੇ ਬਿਜਨੇਸ ਵੀ ਸ਼ੁਰੂ ਕਰ ਸਕਦੇ ਹੋ।

ਸਭਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਤੁਸੀ ਇੱਕ ਕਿੱਲੋ ਡ੍ਰਾਈ ਫਰੂਟ ਵੀ ਖਰੀਦ ਸਕਦੇ ਹੋ ਅਤੇ ਜਿੰਨੇ ਜ਼ਿਆਦਾ ਚਾਹੋ ਓਨੇ ਵੀ ਖਰੀਦ ਸਕਦੇ ਹੋ। ਤੁਸੀ ਘਰ ਬੈਠੇ ਹੀ ਆਰਡਰ ਕਰ ਸਕਦੇ ਹੋ ਅਤੇ ਸਾਰੇ ਮਾਲ ਦੀ ਤੁਹਾਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਡਰਾਈਫਰੂਟ ਮਾਰਕਿਟ ਜੰਮੂ ਵਿੱਚ ਸਥਿਤ ਹੈ ਅਤੇ ਇੱਥੇ ਦੀ ਹਰ ਆਈਟਮ ਸਭਤੋਂ ਵਧੀਆ ਕਵਾਲਿਟੀ ਵਿੱਚ ਹੁੰਦੀ ਹੈ।

ਸਾਰੇ ਡ੍ਰਾਈਫਰੂਟਸ ਦੀ ਕੀਮਤ ਜਾਣਨ ਲਈ ਨਿਚੇ ਦਿੱਤੀ ਗਈ ਵੀਡੀਓ ਵੇਖੋ ਅਤੇ ਘਰ ਬੈਠੇ ਡ੍ਰਾਈ ਫਰੂਟ ਦਾ ਆਰਡਰ ਦੇਣ ਲਈ ਹੇਠਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ..

Dry Fruit Market Jammu
Contact: 8493045488, 7889867369

Related Articles

Back to top button