Latest
ਇਸ ਫੋਟੋ ਵਿਚ ਹੈ ‘ਜਾਦੂ’ | ਅੱਖੀਂ ਦੇਖ ਲਓ ਕ੍ਰਿਸ਼ਮਾ | 25 Billion Pixel Picture | China Technology

ਦੁਨੀਆ ਨੇ ਤਰੱਕੀ ਕਿਥੋਂ ਤੱਕ ਕਰ ਲਈ ਹੋਈ ਆ ਇਹਦੀ ਇੱਕ ਉਦਾਹਰਣ ਦੇਣ ਲੱਗੇ ਤੁਹਾਨੂੰ ਅੱਜ ਆਪਾਂ। ਬਹੁਤੀ ਵਾਰੀ ਸੁਣਿਆ ਹੋਣਾ ਬੀ ਚੀਨ ਦਾ ਸਮਾਨ ਨਕਲੀ ਹੁੰਦਾ ਚੀਨੀ ਸਮਾਨ ਦੀ ਗਰੰਟੀ ਕੋਈ ਨਹੀਂ ਪਰ ਚੀਨ ਨੇ ਤਰੱਕੀ ਦੀਆਂ ਕਿਹੜੀਆਂ ਮੰਜ਼ਿਲਾਂ ਛੂਹ ਲਈਆਂ ਉਹਨਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਆਪਾਂ। ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਮਤਲਬ ਵੀਡੀਓ ਵਿਚ ਇੱਕ ਫੋਟੋ ਆ ਜਿਹੜੀ 25 Billion Megapixel ਕੈਮਰੇ ਨਾਲ ਖਿੱਚੀ ਹੋਈ ਆ ਤੇ ਇਸ ਫੋਟੋ ਦੀ ਖਾਸੀਅਤ ਤੁਹਾਨੂੰ ਆਪਾਂ LIVE ਦਿਖਾਵਾਂਗੇ ਤੇ ਨਾਲ ਹੀ ਤੁਹਾਨੂੰ ਇਸਦਾ ਲਿੰਕ ਵੀ ਦਵਾਂਗੇ ਜਿਥੇ ਤੁਸੀਂ ਖੁਦ ਇਸ ਫੋਟੋ ਨੂੰ ਜਾ ਕੇ ਦੇਖ ਸਕਦੇ ਹੋ। ਹੁਣ ਹਿਸਾਬ ਲਾਓ ਕਿ ਇਹ ਫੋਟੋ ਕਿਥੋਂ ਕਿੰਨੀ ਉਚਾਈ ਤੋਂ ਖਿੱਚੀ ਹੋਈ ਹੈ ਪਰ ਜਦੋਂ ਆਪਾਂ ਇਸਨੂੰ zoom ਕਰਾਂਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ। ਇਸ ਲਿੰਕ ਤੇ ਜਾ ਕੇ ਤੁਸੀਂ ਇਸ ਫੋਟੋ ਨੂੰ ਦੇਖ ਸਕਦੇ ਹੋ-http://sh-meet.bigpixel.cn/?from=grou…