Latest

ਇਸ ਪੇਂਟਿੰਗ ਵਿੱਚ ਜਿਵੇਂ ਕੋਈ ਜਾਦੂ ਹੋਵੇ, ਕਰੋੜਾਂ ਰੁਪਏ ਕੀਮਤ ਹੈ ਇਸਦੀ | Mona Lisa | Surkhab TV

ਹਰ ਕਿਸੇ ਦਾ ,ਕਿਸੇ ਚੀਜ ਚ ਸ਼ੋਂਕ ਹੁੰਦਾ ਹੈ, ਕਿਸੇ ਨੂੰ ਕਿਤਾਬ ਪੜ੍ਹਨ ਦਾ ,ਕਿਸੇ ਨੂੰ game ਖੇਡਣ ਦਾ, ਤੇ ਕਿਸੇ ਨੂੰ paintings ਦਾ| ਤੇ ਆਵਦੇ ਸ਼ੋਂਕ ਨੂੰ ਪੁਗਾਉਣ ਲਈ ਕਈ ਲੋਕ ਇਦਾ ਦੇ ਵੀ ਹੁੰਦੇ ਹਨ ,ਜੋ ਪੈਸੇ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦੇ ਤੇ ਅਜ ਅਸੀਂ ਅਜਿਹੇ ਸ਼ੌਂਕਾਂ ਚੋ ਇਕ ਸ਼ੋਂਕ ਦੀ ਗੱਲ ਕਰਾਂਗੇ, paintings ਬਾਰੇ, ਜਾਣੀ ਕੇ ਚਿੱਤਰਕਾਰੀ ਬਾਰੇ ਤੇ ਅਸੀਂ ਦਸਾਂਗੇ ਤੁਹਾਨੂੰ ਅਜ ਇਕ ਅਜੇਹੀ ਰਹੱਸਮਈ painting ਬਾਰੇ, ਜਿਸਦੀ ਕੀਮਤ ਦਾ ਤਾ ਤੁਸੀ ਸ਼ਇਦ ਅੰਤਾਜ਼ਾ ਵੀ ਨਹੀਂ ਲਗਾ ਸਕੋਗੇ ,ਕੇ ਇਹ painting ਨੂੰ ਬਣਾਉਣ ਚ ਕਿੰਨਾ ਸਮਾਂ ਲਗਾ ਸੀ ?ਤੇ ਇਸਦੀ ਕੀ ਕੀਮਤ ਸੀ? ਤੇ ਸ਼ਇਦ ਇਸ ਸਬ ਬਾਰੇ ਸੁਨ ਕੇ ਤੁਸੀ ਹੈਰਾਨ ਵੀ ਜਰੂਰ ਰਹਿ ਜਾਓ ਗੇ  ਤੇ ਸ਼ਇਦ ਤੁਹਾਡੇ ਮੂਹ ਅਤੇ ਅੱਖਾਂ ਦੋਨੋ ਦੇ ਦੋਨੋ ਖੁੱਲੇ ਵੀ ਰਹਿ ਜਾਣਗੇ| ਜੀ ਹਾਂ ਅੱਜ ਅਸੀਂ ਗੱਲ ਕਰਾਂ ਗੇmona lissa ਬਾਰੇਤੇ ਇਹ painting ਅੱਜ ਤੋਂ ਤਕਰੀਬਨ 500 ਸਾਲ ਪਹਿਲਾ ਦਾਵਿੰਚੀ ਵਲੋਂ ਬਣਾਈ ਗਯੀ ਸੀ ਤੇ ਇਹ painting ਬਹੁਤ. ਹੀ ਜ਼ਿਆਦਾ ਰਾਜ ਭਰਪੂਰ ਹੈ ਤੇ ਅੱਜ ਅਸੀਂ ਤੁਹਾਨੂੰ ਓਨਾ ਰਾਜਾਂ ਬਾਰੇ ਹੀ ਦਸਾਂਗੇਤੇ ਤੁਸੀਹੈਰਾਨ ਰਹਿ ਜਾਓ ਗੇ ਇਹ ਗੱਲ ਸੁਨ ਕੇ, ਕਿ 1852 ਵਿਚ ਇਕ ਇਨਸਾਨ ਨੇ ਮੋਨਾ ਲੀਸਾ ਦੀ ਖੂਬਸੂਰਤੀ ਦਾ ਕਰ ਕਿ ਆਤਮ ਹੱਤਿਆਵੀ ਕਰ ਲਈ ਸੀ ਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸਦੀ ਮੁਸਕਾਨ ਅਲੱਗ ਅਲੱਗ ਦਿਸ਼ਾ ਤੋਂ ਅਲੱਗ ਹੀ ਦਿਖਦੀ ਹੈ, ਪਰ ਇਕ ਡਾਕਟਰ ਦੇ ਮੁਤਾਬਿਕ ਮੋਨਾ ਲੀਸਾ ਦੀ ਮੁਸਕਾਨ ਇਕ ਆਦਮੀ ਦੇ ਦਿਮਾਗ ਉਪਰ ਨਿਰਭਰ ਕਰਦੀ ਹੈ …Makeup Artist Turns Herself Into Mona Lisa Just by Contouring | Allureਜਾਣੀ ਕਿ ਜਿਵੇ ਤੁਸੀ ਇਸਦੇ ਚੇਹਰੇ ਨੂੰ ਆਪਣੇ ਦਿਮਾਗ ਵਲੋਂ ਦੇਖੋ ਗੇ, ਤੁਹਾਨੂੰ ਇਸਦਾ ਚੇਹਰਾ ਓਦਾਂ ਦਾ ਹੀ ਦਿਖੇਗਾ| ਦਾਵਿੰਚੀ ਨੇ 1503 ਤੋਂ ਲੈ ਕਿ 1517 ਤਕ ਇਸ painting ਤੇ ਕਮ ਕੀਤਾ ,ਤੇ ਤੁਸੀ ਹੈਰਾਨ ਹੋਵੋ ਗੇ ਇਹ ਸੁਨ ਕੇ ,ਕਿ. 12 ਸਾਲ ਤਾ ਇਸਦੇ ਬੁੱਲ ਬਣਾਉਣ ਨੂੰ ਹੀ ਲਗ ਗਏ ਸਨ. ਜਿਸਦੀ ਵਜਾ ਸੀ ਕਿ ਇਹ ਬੁੱਲ ਹੱਸ ਵੀ ਰਹੇ ਨੇ, ਰੋ ਵੀ ਰਹੇ ਨੇ, ਤੇ ਗੁੱਸੇ ਚ ਵੀ ਨੇ| ਜਾਣੀ ਕਿ ਜਿਵੇ ਦਾ ਦਿਮਾਗ ਤੋਂ ਸੋਚੋ ਗੇ ਓਦਾਂ hi  ਦਿਖੇਗੀ |ਜਾਣੀ ਕਿ ਜੇ ਤੁਹਾਨੂੰ ਲਗੁ ਕਿ ਇਹ ਹੱਸ ਰਹੀ ਹੈ ਤਾ ਤੁਹਾਨੂੰ ਹਸਦੀ dikhu ਤੇ ਜੇ ਸਮਜੋge ਕਿ ਇਹ ਰੋ ਰਹੀ ਹੈ ਤਾ ਤੁਹਾਨੂੰ ਇਹ ਰੋਂਦੀ ਦਿਖਾਈ dauਤੁਹਾਨੂੰ ਦਸ ਦਯਿਏ ਕਿ ਇਸ painting ਨੂੰ ਚੋਰੀ ਵੀ ਕਰ ਲਿਆ ਗਯਾ ਸੀ ਜਿਸਦਾ ਇਲਜਾਮ pablo pikasu ਤੇ ਲਗਾ ਸੀ ਜੋ ਇਕ ਮਹਾਨ painter ਸਨ ਤੇ ਬਾਅਦ ਚ ਪਤਾ ਲਗਾ ਸੀ ਕਿ ਜਿਸ museum ਚ ਇਹ painting ਰੱਖੀ ਹੋਈ ਸੀ ਓਥੋਂ ਦੇ ਹੀ ਇਕ ਕਰਮਚਾਰੀ ਨੇ ਇਸਦੀ ਚੋਰੀ ਕੀਤੀ ਸੀ ਤੇ ਇਹ painting ਉਸਨੇ 21aug 1911 ਚ ਚੋਰੀ ਕੀਤੀ ਸੀ ਜਿਸਦੀ ਵਜਾ ਇਹ ਸੀ ਕਿ ਓ ਮਨਦਾ ਸੀ ਕਿ ਇਸ ਉਤੇ ਇਟਲੀ ਦਾ ਹਕ਼ ਹੈ ਤੇ ਦਾਵਿੰਚੀ , ਜਿਸ ਨੇ ਇਸਨੂੰ ਬਨਾਯਾ ਸੀ ਓ ਇਟਲੀ ਦਾ ਵਸਨੀਕ ਸੀ| ਇਸੇ ਲਈ ਹੀ ਓ ਚਾਹੁੰਦਾ ਸੀ ਕਿ ਇਸਨੂੰ ਇਟਲੀ ਦੇ museum ਚ ਦਿਖਾਉਣਾ ਚਾਹੀਦਾ ਹੈ ,ਨਾ ਕਿ ਪੈਰਿਸ ਦੇ museum ਚ

Related Articles

Back to top button