Sikh News

ਇਸ ਪਵਿੱਤਰ ਜਗ੍ਹਾ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਦੇ ਕਹਿਣ ਤੇ ਸੋਟੀ ਨਾਲ ਚਲਾ ਦਿੱਤਾ ਸੀ ਪਾਣੀ ਦਾ ਫੁਹਾਰਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੁਨੀਆਂ ਵਿਚ ਸਾਡੇ ਸਿੱਖ ਗੁਰੂਆਂ ਨੇ ਅਨੇਕਾਂ ਜਗ੍ਹਾ ਉੱਪਰ ਜਾ ਕੇ ਇੱਕ ਵੱਖਰਾ ਇਤਿਹਾਸ ਸਿਰਜਿਆ ਹੋਇਆ ਹੈ ਤੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਤੇ ਵੱਖ-ਵੱਖ ਜੁਬਾਨਾਂ ਨਾਲ ਸਮਾਜ ਦੀ ਸੇਵਾ ਕੀਤੀ ਹੈ ਤੇ ਅੱਜ ਅਸੀਂ ਤੁਹਾਨੂੰ ਜਿਸ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਹ ਪਾਕਿਸਤਾਨ ਵਿਚ ਵੱਸਦੇ ਜਿਹਲਮ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਦੀਨਾ ਤੋਂ ਰਵਿਦਾਸ ਸ਼ਹਿਰ ਲਗਪਗ 10 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਹ ਇੱਕ ਪਹਾੜੀ ਦੇ ਉੱਪਰ ਤੇ ਇੱਕ ਕਿਲ੍ਹੇ ਦੇ ਅੰਦਰ ਹੈ ਅਸੀਂ ਗੱਲ ਕਰ ਰਹੇ ਹਨ ਗੁਰਦੁਆਰਾ ਚੋਵਾ ਸਾਹਿਬ ਜੀ ਦੀ ਜੋ ਕਿ ਅੱਜ ਵੀ ਪਾਕਿਸਤਾਨ ਦੇ ਰਵਿਦਾਸ ਸ਼ਹਿਰ ਤੋਂ 10 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਜਦੋਂ ਗੁਰੂ ਨਾਨਕ ਦੇ ਜੀ ਇੱਕ ਸਿੱਖ ਨੂੰ ਮਿਲਣ ਟਿੱਲਾ ਬਾਲ ਗੁੰਦਾਈ ਤੋਂ ਸ਼ਹਿਰ ਰਵਿਦਾਸ ਆਏ ਤੇ ਉੱਥੋਂ ਦੇ ਇੱਕ ਸਿੱਖ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਇਸ ਜਗ੍ਹਾ ਪਾਣੀ ਦੀ ਬਹੁਤ ਕਮੀ ਹੈ ਜਿਸ ਨਾਲ ਪੂਰਾ ਸ਼ਹਿਰ ਤਹਿਸ-ਨਹਿਸ ਹੁੰਦਾ ਜਾ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਪੱਥਰ ਦੀ ਸਿਲ੍ਹਾ ਉਠਾ ਕੇ ਵਿਚੋਂ ਬੇਅੰਤ ਜਲ ਕੱਢਿਆ ਤੇ ਗੁਰੂ ਜੀ ਨੇ ਇਸ ਜਗ੍ਹਾ ਬੰਦਗੀ ਤੇ ਇੱਕ ਖਲਕੇ ਖੁਦਾ ਨਾਲ ਪਿਆਰ ਕਰਨ ਦਾ ਬਚਨ ਕੀਤਾ,ਤੇ ਗੁਰੂ ਜੀ ਦੀ ਬਰਕਤ ਕਾਰਨ ਅੱਜ ਇਸ ਜਗ੍ਹਾ ਤੇ ਇੱਕ ਚਸ਼ਮਾ ਸਾਹਿਬ ਨਾਮੀ ਇੱਕ ਨਿੱਕਾ ਜਿਹਾ ਤਲਾਬ ਬਣਾਇਆ ਗਿਆ ਹੈ ਜਿੱਥੋਂ ਜਲ ਪ੍ਰਾਪਤ ਕਰਕੇ ਪੁਰਾ ਰਵਿਦਾਸ ਸ਼ਹਿਰ ਹਰਿਆ-ਭਰਿਆ ਰਹਿੰਦਾ ਹੈ, ਤੇ ਇਸ ਵੀਡੀਓ ਵਿਚ ਤੁਸੀਂ ਗੁਰੂਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ ਕਿਰਪਾ ਕਰਕੇ ਵੀਡੀਓ ਦੇਖ ਕੇ ਸਭ ਨਾਲ ਸ਼ੇਅਰ ਜਰੂਰ ਕਰੋ ਜੀ ਇਸ ਪੋਸਟ ਨੂੰ ਪੜਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਸੰਗਤਾਂ ਨੂੰ ਵੀ ਸਿੱਖਿਆ ਮਿਲੇ। ਵਾਹਿਗੁਰੂ ਜੀ

Related Articles

Back to top button