Sikh News

ਇਸ ਢਾਡੀ ਜਥੇ ਦਾ ‘ਸੋਨੇ ਦੀ ਢੱਡ ਤੇ ਸਰੰਗੀ’ ਨਾਲ ਹੋਇਆ ਸਨਮਾਨ | Dhadi Jatha | Surkhab TV

ਢਾਡੀ (ਜਾਂ ਢਾਢੀ) ਉਹ ਇਨਸਾਨ ਹੁੰਦਾ ਹੈ ਜੋ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਂਦਾ ਹੈ।ਆਮ ਤੌਰ ’ਤੇ ਢੱਡ ਦੇ ਨਾਲ਼ ਸਾਰੰਗੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਢਾਡੀ ਸਿੱਖ ਗੁਰੂਆਂ ਦੇ ਸਮੇਂ ਹੋਂਦ ਵਿੱਚ ਆਈ ਗਵੱਈਆਂ ਦੀ ਇੱਕ ਵੱਖਰੀ ਟੋਲੀ ਹਨ। ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਢਾਡੀ ਦੇ ਹਿੱਜੇ ਢਾਢੀ ਹਨ ਅਤੇ ਦੱਸਿਆ ਗਿਆ ਹੈ ਕਿ ਢੱਡ ਵਜਾ ਕੇ ਵਾਰਾਂ ਜਾਂ ਜਸ ਗਾਉਣ ਵਾਲ਼ੇ ਨੂੰ ਢਾਢੀ ਆਖਦੇ ਹਨ ਪਰ ਅੱਜ-ਕੱਲ੍ਹ ਢਾਡੀ ਵੀ ਆਮ ਵਰਤਿਆ ਜਾਂਦਾ ਹੈ।Uphaar Dhadh (damru): Amazon.in: Musical Instrumentsਇਕ ਲੰਬੇ ਇਤਿਹਾਸ ਤੋਂ ਬਾਅਦ ਢਾਡੀ ਸਿੱਖ ਅਤੇ ਪੰਜਾਬੀ ਸੰਗੀਤ ਦੇ ਪੂਰਕ ਬਣਦੇ ਹੋਏ ਇਸ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਸ ਕਲਾ ਦਾ ਦਾਇਰਾ ਹੁਣ ਕਾਫ਼ੀ ਵੱਡਾ ਹੋ ਚੁੱਕਾ ਹੈ ਜਿਸ ਵਿੱਚ ਧਾਰਮਕ ਰਚਨਾਵਾਂ ਤੋਂ ਬਿਨਾਂ ਲੋਕ ਅਤੇ ਜੰਗੀ ਨਾਇਕਾਂ ਦੀ ਦਲੇਰੀ ਦੇ ਕਿੱਸੇ, ਲੋਕ-ਗਾਥਾਵਾਂ, ਪ੍ਰੀਤ ਕਹਾਣੀਆਂ, ਇਤਿਹਾਸ ਅਤੇ ਇਸ਼ਕ ਆਦਿ ਵਿਸ਼ੇ ਵੀ ਜੁੜ ਗਏ ਹਨ।

Related Articles

Back to top button