Latest

ਇਸ ਝੀਲ ਵਿੱਚ ਜੋ ਵੀ ਜਾਂਦਾ ਪੱਥਰ ਬਣ ਜਾਂਦਾ | Truth Of Lake Natron | Jaspreet Kaur

ਆਮ ਹੀ ਫ਼ਿਲਮਾਂ ਜਾ ਨਾਟਕਾਂ ਚ ਦੇਖਿਆ ਈ ਹੋਵੇਗਾ ਕੇ ਕੋਈ ਚੀਜ ਜਦ ਕਿਸੇ ਇਨਸਾਨ ਨੂੰ ਜਾ ਹੋਰ ਕਿਸੇ ਨੂੰ ਦੇਖ ਲਵੇ ਤੇ ਓ ਪੱਥਰ ਬਣ ਜਾਂਦੀ ਹੈ ਪਰ ਕੀ ਅਜਿਹਾ ਅਸਲੀਅਤ ਚ ਹੋ ਸਕਦਾ ਹੈ? ਤੁਹਾਡੇ ਚੋ ਬਹੁਤਿਆਂ ਦਾ ਜਵਾਬ ਹੋਵੇਗਾ ਕੇ ਨਹੀਂ,ਅਜਿਹਾ ਸਿਰਫ ਨਾਟਕ ਜਾ ਫ਼ਿਲਮਾਂ ਚ ਹੀ ਹੋਸਕਦਾ ਹੈ | ਪਰ ਹੈਰਾਨੀ ਵਾਲੀ ਗੱਲ ਹੈ ਕਿ ਸਾਡੀ ਧਰਤੀ ਤੇ ਵੀ ਇਕ ਅਜੇਹੀ ਜਗਾਹ ਹੈ,ਜਿਥੇ ਜਾਣ ਨਾਲ ਕੋਈ ਪੰਛੀ ਜਾ ਇਨਸਾਨ ਪੱਥਰ ਬਣ ਜਾਂਦਾ ਹੈ | ਪਰ ਐਚ ਡਰਨ ਵਾਲੀ ਕੋਈ ਗੱਲ ਨਹੀਂ ਇਹਦੇ ਪਿੱਛੇ ਵੀ scientific logic ਹੈ .. ਤੇ ਅਜ ਇਸੇ ਬਾਰੇ ਅਸੀ ਤੁਹਾਨੂੰ ਵਿਸਥਾਰ ਚ ਦਸਾਂਗੇ ਕੇ ਅਜਿਹਾ ਕਿਊ ਤੇ ਕਿਵੇਂ ਹੁੰਦਾ ਹੈ? ਜੀ ਹਾਂ, ਧਰਤੀ ਤੇ ਉਸ ਮਸ਼ਹੂਰ ਜਗਾ ਦਾ ਨਾਮ ਹੈ ,lake natron (ਨੈਟਰੋੰਣ )| ਸੋ ਹ੍ਹੁਣ ਦਸਾਂਗੇ ਕੇ ਇਸ ਝੀਲ ਦਾ ਪਾਣੀ ਕਿੰਨਾ ਕੁ ਖਤਰਨਾਕ ਹੈ? ਤੇ ਓਥੇ ਕਿਸ ਪ੍ਰਕਾਰ ਦੇ ਜੀਵ ਰਹਿੰਦੇ ਹਨ? ਤੇ ਜੇ ਕਰ ਕੋਈ ਬੰਦਾ ਉਸ ਝੀਲ ਚ ਡਿਗ ਜਾਏ ਤਾ ਕੀ ਹੋਵੇਗਾ?ਤਨਜ਼ਾਨੀਆ ਚ ਮੌਜੂਦ ਇਹ ਝੀਲ ,dead sea ਦੀ ਤਰਾਂ ਕਿਸੇ ਨਦੀ ਜਾ ਮਹਾਸਾਗਰ ਚ ਨਹੀਂ ਮਿਲਦੀ ਹੈ |Dangerously Saline Red Lake Natron in Tanzania | Places To See In Your  Lifetime ਚਾਰਾਂ ਪਾਸਿਆਂ ਤੋਂ ਜਮੀਨ ਤੇ ਪਹਾੜਾ ਚ ਘਿਰੀ ਹੋਣ ਕਰ ਕੇ ,ਓਥੇ ਪੈਣ ਵਾਲੇ ਨਮਕੀਨ ਮੀਹ ,ਜਿਸ ਨੂੰ salty rain ਵੀ ਕਿਹਾ ਜਾਂਦਾ ਹੈ , ਕਿਸੇ ਵੀ acidic ਕਿਰਿਆ ਤੋਂ ਬਾਅਦ ਜੋ ਵੀ ਰਹਿੰਦ ਖੂਹੰਦ ਹੁੰਦੀ ਹੈ,ਉਸਨੂੰ ਇਹ ਝੀਲ ਆਪਣੇ ਅੰਦਰ ਹੀ ਸੋਖ ਲੈਂਦੀ ਹੈ | ਪਰ ਜੋ ਇਸ ਨੂੰ ਇਨਾ ਜ਼ਿਆਦਾ ਖਤਰਨਾਕ ਬਣਾਉਂਦੀ ਹੈ,ਓ ਹੈ ਇਸ ਕੋਲ ਮੌਜੂਦ ਇਕ ਜਵਾਲਾਮੁਖੀ |(ol doinyo lengai ) ਆਲ ਡਾਈਨੋ ਲੇਂਗਾਈ|ਇਹ ਇਕ ਕੁਜ ਅਲਗ ਹੀ ਖਾਸ ਕਿਸਮ ਦਾ ਲਾਵਾ ਕੱਢਦੀਹੈ,ਜਿਸ ਚ ਸੋਡੀਅਮ ,ਪੋਟਾਸ਼ਿਅਮ carbonate ਵਰਗੇ ਮਿਨਰਲਸ ਨਿਕਲਦੇ ਹਨ,ਜਿਸਨੂੰ natrocarbonatite ਜਾ ਫਿਰ natron ਕਿਹਾ ਜਾਂਦਾ ਹੈ| ਸੋਡੀਅਮ carbonate ਤੇ ਸੋਡੀਅਮ bicarbonate ਦਾ ਮਿਸ਼ਰਣ ,ਜੋ ਸਾਨੂ ਇਸ ਲਾਵਾ ਚ ਮਿਲਦਾ ਹੈ,ਇਸਨੂੰ ਕਿਸੇ ਸਮੇਂ ਚ ਇਨਸਾਨਾਂਦੇ ਸਰੀਰ ਤੇ ਵੀ ਵਰਤਿਆ ਜਾਂਦਾ ਸੀ, ਜਿਸ ਨਾਲ ਮਨੁੱਖ ਦੇ ਸਰੀਰ ਨੂੰ ਲੰਬੇ ਸਮੇਂ ਤਕ ਬਚਾ ਕੇ ਰੱਖਿਆ ਜਾ ਸਕਦਾ ਸੀ| This Alkaline African Lake Turns Animals into Stone | Science | Smithsonian  Magazineਇਹ ਲਾਵਾ ,ਜਦ ਪਾਣੀ ਚ ਮਿਲ ਜਾਂਦਾ ਹੈ ,ਤਾ ਪੂਰਾ solution ਬਹੁਤ ਹੀ ਜ਼ਿਆਦਾ alkaline ਹੋ ਜਾਂਦਾ ਹੈ ,ਜਿਸਦੀ ph value ਲਗਭਗ 10 . 5 ਤਕ ਪਹੁੰਚ ਜਾਂਦੀ ਹੈ,ਜੋ ਕੇ ਅਮੋਨੀਆ ਦੇ ph ਦੇ ਬਰਾਬਰ ਹੈ| ਤੇ ਇਨਾ ਜ਼ਿਆਦਾ ph ਹੋਣ ਕਰ ਕੇ ਹੀ ਸਾਨੂ ਇਸ ਝੀਲ ਦਾ ਪਾਣੀ ,ਲਾਲ ਰੰਗ ਵਰਗਾ ਦਿਖਾਈ ਦਿੰਦਾ ਹੈ|ਇਹ ਝੀਲ ਬਹੁਤ ਹੀ ਜ਼ਿਆਦਾ reflective ਹੈ ,ਜਿਸਦੀ ਵਜਾ ਨਾਲ ਚਿੜੀਆਂ ਨੂੰ ਇਹ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕੇ,ਪਾਣੀ. ਦਾ ਲੈਵਲ ਕਿਥੋਂ ਤਕ ਹੈ? ਤੇ ਇਸੇ ਲਈ ਓ ਇਸ ਪਾਣੀ ਚ ਚਲੇ ਜਾਂਦੀਆਂ ਹਨ ,ਤੇ ਜੋ ਚਿੜੀਆਂ ਇਸ ਪਾਣੀ ਚੋ,ਇਸ ਝੀਲ ਚੋ ਬਾਹਰ ਨਹੀਂ ਆ ਸਕਦੀਆਂ,ਓਨਾ ਦੇ ਉਪਰ ਇਹ alkaline ਪਾਣੀ chemical ਦੀ ਇਕ ਠੋਸ ਪਰਤ ਜਾਣੀ ਕੇ ਕੈਲਸ਼ੀਅਮ ਨੂੰ ਚੜਾ ਦਿੰਦਾ ਹੈ ,ਜੋ ਬਾਅਦ ਚ ਦੇਖਣ ਨੂੰ ਤੁਹਾਨੂੰ ਇਦਾ ਦੀਆ ਲੱਗਣ gia ,ਜਿਵੇ ਕੇ ਓ ਪੱਥਰ ਦੀਆ ਬਣੀਆਂ ਹੋਣ |

Related Articles

Back to top button