Punjab
ਇਸ ਅਫਗਾਨੀ ਕੁੜੀ ਦੀ Punjabi ਦਿਲ ਮੋਹ ਲਵੇਗੀ | Miss Khatera | Surkhab TV

ਇਹ ਕੁੜੀ ਅਫ਼ਗ਼ਾਨਿਸਤਾਨ ਤੋਂ ਹੈ ਨਾਮ ਹੈ ਮਿਸ ਖਾਤਿਰਾ। TikTok ਤੇ ਇਸ ਕੁੜੀ ਨੇ ਬਹੁਤ ਸਾਰੀਆਂ ਵੀਡੀਓ Uplaod ਕੀਤੀਆਂ ਹਨ ਜਿਸ ਵਿਚ ਇਹ ਕੁੜੀ ਬੜੀ ਸੋਹਣੀ ਪੰਜਾਬੀ ਬੋਲ ਰਹੀ ਤੇ ਨਾਲ ਹੀ ਇਸਨੇ ਦੱਸਿਆ ਹੈ ਕਿ ਇਹ ਸਿੱਖ ਕੌਮ ਦੀ Fan ਕਿਉਂ ਹੈ ? ਇਸਦੀ ਪੰਜਾਬੀ ਸੁਣਕੇ ਬਹੁਤ ਹੈਰਾਨਗੀ ਹੁੰਦੀ ਹੈ ਤੇ ਇਹ ਕੁੜੀ ਖੁਦ ਦੱਸ ਰਹੀ ਕਿ ਉਸਦੀ ਪੰਜਾਬੀ ਸੁਣਕੇ ਲੋਕ ਕੀ ਰਿਐਕਸ਼ਨ ਦਿੰਦੇ ਹਨ,ਸੁਣੋ ਇਸਦੀਆਂ ਗੱਲਾਂ..