News

ਇਕਲੌਤੀ ਧੀ ਜਾਣਾ ਚਾਹੁੰਦੀ ਸੀ ਕਨੇਡਾ ਪਰ ਜੋ ਹੋਇਆ ਦੇਖਕੇ ਰੋਂਗਟੇ ਖੜੇ ਹੋ ਜਾਣਗੇ

ਮਾਪਿਆਂ ਦੀ ਇਕਲੌਤੀ ਧੀ ਜਾਣਾ ਚਾਹੁੰਦੀ ਸੀ ਕਨੇਡਾ ਪਰ ਜੋ ਹੋਇਆ ਦੇਖਕੇ ਰੋਂਗਟੇ ਖੜੇ ਹੋ ਜਾਣਗੇ – ਤਾਜਾ ਵੱਡੀ ਖਬਰਅੱਜ ਕੱਲ੍ਹ ਹਰ ਕੋਈ ਨੌਜਵਾਨ ਜਾਂ ਮੁਟਿਆਰ ਅਪਣਾ ਭਵਿੱਖ ਬਣਾਉਣ ਲਈ ਵਿਦੇਸ਼ ਨੂੰ ਹੀ ਜਾਣ ਨੂੰ ਤਿਆਰ ਹੋਇਆ ਬੈਠਾ ਹੈ, ਜਿਸ ਕਰਕੇ ਆਏ ਦਿਨ ਭਾਵੇਂ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸੈਟ ਵੀ ਹੋ ਰਹੇ ਹਨ ਪਰ ਬਹੁਤੇ ਅਜਿਹੇ ਵੀ ਹਨ ਜੋ ਕਿ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰ ਬੈਠਦੇ ਹਨ, ਜਿਸ ਕਰਕੇ ਵਿਦੇਸ਼ ਜਾਣਾ ਅਤੇ ਵਿਦੇਸ਼ ਜਾਣ ਦੇ ਲਈ ਅਪਣਾਏ ਜਾਣ ਵਾਲੇ ਹੱਥਕੰਡੇ ਬਹੁਤ ਭਾਰੀ ਹੀ ਪੈ ਜਾਂਦੇ ਹਨ ਜਦੋਂ ਇਹ ਸਾਰੀ ਉਮਰ ਦੀ ਅਤੇ ਇਕੱਠੀ ਕੀਤੀ ਕਮਾਈ ਲੈ ਡੁੱਬਦੇ ਹਨ।
ਜਿਸ ਕਰਕੇ ਨੌਜਵਾਂਨਾਂ ਨੂੰ ਵੀ ਆਪਣਾ ਅੱਗੇ ਦਾ ਭਵਿੱਖ ਸੰਵਾਰਨ ਦੀ ਥਾਂ ਬਹੁਤ ਔਖਾ ਬਤੀਤ ਕਰਨਾਂ ਪੈਦਾ ਹੈ ਅਤੇ ਉਹਨਾਂ ਨੂੰ ਕੋਈ ਹੋਰ ਰਾਹ ਵੀ ਨਹੀਂ ਦਿਸਦਾ ਕਿ ਉਹ ਕੀ ਕਰਨ । ਇਸ ਤੋਂ ਬਿਨਾਂ ਪੰਜਾਬ ਵਿਚ ਬੇਰੋਜ਼ਗਾਰੀ ਵੀ ਏਨੀ ਵਧ ਹੀ ਰਹੀ ਹੈ ਕਿ ਹਰ ਸ਼ਹਿਰ ਵਿੱਚ ਆਈਲੈਟਸ ਵਾਲੇ ਸੈਂਟਰ ਹਰ ਗਲੀ ਵਿਚ ਖੁੱਲ੍ਹੇ ਪਏ ਹਨ ਜੋ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਪ੍ਰੇਰਿਤ ਕਰਦੇ ਹਨ ਪਰ ਫਿਰ ਵੀ ਬਹੁਤੇ ਨੌਜਵਾਨ ਇਸ ਰਾਹ ਵਿਚ ਕਾਮਯਾਬ ਨਹੀਂ ਹੁੰਦੇ, ਸਾਡੇ ਦੇਸ਼ ਦੇ ਜਿੰਮੇਵਾਰ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨੀ ਨੂੰ ਗਲਤ ਰਾਹ ਪੈਣ ਤੋਂ ਰੋਕਣ ਉਹ ਸ਼ਹੀ ਦਿਸਾ ਵਿੱਚ ਜਾ ਕੇ ਆਪਣਾ ਕੋਈ ਭਵਿੱਖ ਦਾ ਸੁਪਨਾਂ ਤਿਆਰ ਕਰਨ ਤਾਂ ਜੋ ਨੌਜਵਾਨ ਵਿਦੇਸ਼ ਨਾਂ ਜਾ ਕੇ ਕੋਈ ਨਵਾਂ ਇੱਥੇ ਹੀ ਕਰ ਸਕਣ।

Related Articles

Back to top button