Punjab

ਆਪਦੀ ਜਿੰਮੇਵਾਰੀ ਤੇ ਦੇਖਿਓ Video | ਉਲਾਮਾ ਸਾਨੂੰ ਨਾ ਦਿਓ ਮਗਰੋਂ ਭਾਈ | Goldy PP | Mandeep Kaur Tangra

ਇਹ ਨੇ ਪਤਰਕਾਰ ਦਿਨੇਸ਼ ਸੂਰੀ ਜੋ ਕਿ ਨਵਾਂਸ਼ਹਿਰ ਤੋਂ ਹਨ ਅਜਕਲ ਜਿਹੜਾ ਸਮਾਜਸੇਵੀਆਂ ਦਾ ਮਸਲਾ ਚਲ ਰਿਹਾ ਜਿਸ ਵਿਚ ਇੱਕ ਧਿਰ ਪੰਜਾਬ ਵਿਚ ਕੰਮ ਕਰਨ ਵਾਲੇ ਕੁਝ ਸਮਾਜਸੇਵੀਆਂ ਤੇ ਘਪਲੇ ਕਰਨ ਦੇ ਦੋਸ਼ ਲਾ ਰਹੀ ਹੈ ਉਸ ਬਾਰੇ ਦਿਨੇਸ਼ ਸੂਰੀ ਨੇ ਕਾਫੀ ਹੈਰਾਨੀਜਨਕ ਗੱਲਾਂ ਦੱਸੀਆਂ ਹਨ ਵੀਡੀਓ ਦੇਖਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਸਾਡਾ ਕਿਸੇ ਸਮਾਜਸੇਵੀ ਨਾਲ ਰੌਲਾ ਨੀਂ ਤੇ ਨਾ ਹੀ ਸਾਡਾ ਦਿਨੇਸ਼ ਸੂਰੀ ਨਾਲ ਕੋਈ ਸਬੰਧ ਹੈ ਸੋ ਇਹ ਵੀਡੀਓ ਆਪਣੀ ਸੋਚ ਦੇ ਹਿਸਾਬ ਨਾਲ ਦੇਖਿਓ ਕਿ ਸਮਾਜਸੇਵਾ ਦੇ ਨਾਮ ਤੇ ਅਜਕਲ ਹੋ ਕੀ ਰਿਹਾ..

Related Articles

Back to top button