Punjab

ਆਪਣੀ ਜਿੰਮੇਵਾਰੀ ਤੇ ਦੇਖਿਓ ਵੀਡੀਓ | Galav Waraich ਨੇ ਪੇਂਡੂ ਬੋਲੀ ਚ ਕੋਕੇ ਜੜਤੇ | Surkhab Tv

ਸੋਸ਼ਲ ਮੀਡੀਆ ‘ਤੇ ਕਿਸਾਨਾਂ ਅਤੇ ਬਿੱਲ ਦੇ ਸਮਰਥਨ ਅਤੇ ਵਿਰੋਧ ਨੂੰ ਲੈ ਕੇ ਕਾਫ਼ੀ ਚਰਚਾਵਾਂ ਹੋ ਰਹੀਆਂ ਹਨ। ਅਦਾਕਾਰ ਕੰਗਨਾ ਰਨੌਤ ਵੀ ਸੋਮਵਾਰ ਨੂੰ ਇਸ ਚਰਚਾ ਵਿੱਚ ਸ਼ਾਮਲ ਹੋ ਗਈ।ਕੰਗਨਾ ਰਨੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਰੀਟਵੀਟ ਕੀਤਾ।ਕੰਗਨਾ ਨੇ ਪ੍ਰਧਾਨਮੰਤਰੀ ਦੇ ਐਮਐਸਪੀ ਨੂੰ ਬਰਕਰਾਰ ਰੱਖਣ ਦੇ ਵਾਅਦੇ ਨੂੰ ਰੀਵਟੀਵ ਕੀਤਾ ਪਰੰਤੂ ਉਨ੍ਹਾਂ ਨੇ ਨਾਲ ਜੋ ਲਿਖਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਖਿਲਾਫ਼ ਵਿਰੋਧ ਵਿਖਣ ਲੱਗਾ।ਕੰਗਨਾ ਰਨੌਤਕੰਗਨਾ ਨੇ ਲਿਖਿਆ, “ਪ੍ਰਧਾਨ ਮੰਤਰੀ ਜੀ, ਜਿਹੜਾ ਸੌਂ ਰਿਹਾ ਹੋਵੇ, ਉਨ੍ਹਾਂ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫ਼ਹਿਮੀ ਹੋਵੇ, ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਕ ਕਰੇ, ਨਾ ਸਮਝਣ ਦੀ ਐਕਟਿੰਗ ਕਰੋ, ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫ਼ਰਕ ਪਵੇਗਾ? ਇਹ ਉਹੀ ਅੱਤਵਾਦੀ ਹਨ… ਜੋ ਸੀ.ਏ.ਏ. ਨਾਲ ਇੱਕ ਵਿਅਕਤੀ ਦੀ ਵੀ ਨਾਗਰਿਕਤਾ ਨਹੀਂ ਗਈ, ਪਰ ਉਨ੍ਹਾਂ ਨੇ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ।”

Related Articles

Back to top button