Punjab

ਆਖਿਰ ਕਿਉਂ ਸੱਤੀ ਨੇ ਵਿਆਹ ਨਹੀਂ ਕਰਵਇਆ

ਸਤਿੰਦਰ ਸੱਤੀ ਦਾ ਜਨਮ ਬਟਾਲਾ ਵਿਖੇ ਹੋਇਆ ਹੈ।ਸੱਤੀ ਨੇ ਆਪਣੀ ਬੀ.ਏ. ਦੀ ਡਿਗਰੀ ਆਰ ਆਰ ਬਾਵਾ ਡੀ ਏ.ਵੀ. ਕਾਲਜ ਬਟਾਲਾ ਤੋਂ ਕੀਤੀ। ਸਤਿੰਦਰ ਸੱਤੀ ਪੰਜਾਬ ਦੀ ਮਸ਼ਹੂਰ ਅਭਿਨੇਤਰੀ, ਐਂਕਰ, ਕਵਿਤਰੀ, ਗਾਇਕਾ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਹੈ। ਇਸ ਨੇ ਟੈਲੀਵਿਜ਼ਨ ਐਂਕਰਿੰਗ ਵਿੱਚ ਕਈ ਇਨਾਮ ਜਿੱਤੇ। ਫਿਰ ਮਾਸਟਰ
ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਤੋਂ ਕੀਤੀ। ਇਸ ਨੇ ਐਂਕਰਿੰਗ ਦੀ ਸ਼ੁਰੁਆਤ ਯੂਨੀਵਰਸਿਟੀ ਯੂਥ ਫੇਸਟੀਵਲ ਤੋਂ ਕੀਤੀ। ਇਸ ਤੋਂ ਬਾਅਦ ਇਸ ਨੇ ਦੂਰਦਰਸ਼ਨ ਜਲੰਧਰ, ਅਲਫਾ ਪੰਜਾਬੀ, ਈ.ਟੀ.ਸੀ, ਪੀ.ਟੀ.ਸੀ. ਚੈਨਲਾਂ ਤੇ ਕੰਮ ਕੀਤਾ। ਸੱਤੀ ਨੇ ਬਹੁਤ ਸਾਰੇ ਪਰੋਗਰਾਮ ਵਿੱਚ ਕੰਮ ਕੀਤਾ ਤਾਂ ਕਿ ਪੰਜਾਬ ਦੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। . ਇਸਦੀਆਂ ਦੋ ਕੈਸਿਟਾ ਆਈਆਂ ਹਨ- ਮੋਹ ਅਤੇ ਪੀਂਘ ।

ਹਰ ਇੱਕ ਦੀ ਜਿੰਦਗੀ ਦਾ ਉਸ ਨੂੰ ਜਿਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਕਿਉਂ ਕਿ ਹਰ ਕੋਈ ਆਪਣੀ ਮਰਜ਼ੀ ਨਾਲ ਆਪਣੀ ਜਿੰਦਗੀ ਨੂੰ ਹਰ ਨਵਾਂ ਮੋੜ ਦਿੰਦਾ ਹੈ ਉਹ ਭਾਵੇਂ ਲੋਕਾਂ ਦੇ ਅਨੁਸਾਰ ਹੋਵੇ ਜਾਂ ਨਾਂ ਵੀ ਹੋਵੇ ਪਰ ਉਸ ਲਈ ਉਹ ਸਹੀ ਹੀ ਹੁੰਦਾ ਹੈ ਇਸ ਲਈ ਇਸ ਗਾਇਕਾ ਦਾ ਵਿਆਹ ਨਾਂ ਕਰਵਾਉਣ ਦਾ ਹੋਰ ਵੀ ਕੀ ਕਾਰਨ ਸੀ ਇਸ ਬਾਰੇ ਆਓ ਜਾਣਦੇ ਹਾਂ ਇਸ ਵੀਡਿਓ ਰਾਹੀਂ ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।

Related Articles

Back to top button