Punjab

ਆਖਿਰ ਆ ਹੀ ਗਿਆ ਸਾਹਮਣੇ Puneet PP | ਕਹਿੰਦਾ ‘ਚੱਕੋ ਸਬੂਤ’ ਜਾਂ ਹੋਰ ਚਾਹੀਦੇ | Surkhab TV

ਪਿਛਲੇ ਸਮੇਂ ਤੋਂ ਸਮਾਜਸੇਵੀ ਪੁਨੀਤ PP ਅਤੇ ਗੋਲਡੀ PP ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਹਨ ਤੇ ਬਹੁਤ ਸਾਰੇ ਲੋਕਾਂ ਵਲੋਂ ਉਹਨਾਂ ਤੇ ਬਾਹਰੋਂ ਆਏ ਸਮਾਜਸੇਵਾ ਦੇ ਪੈਸੇ ਨੂੰ ਨਿੱਜੀ ਵਰਤਣ ਦੇ ਦੋਸ਼ ਲਗਾਏ ਜਾ ਰਹੇ ਹਨ| ਇਹ ਮਾਮਲਾ ਅਜੇ ਵੀ ਲਗਾਤਾਰ ਚਰਚਾ ਵਿਚ ਹੈ ਤੇ ਰੋਜ ਦੋਵਾਂ ਧਿਰਾਂ ਵਲੋਂ ਇੱਕ ਦੂਜੇ ਨੂੰ Reply ਤੇ ਇਜ਼ਲਮਾਂ ਬਿਆਨਾਂ ਦਾ ਦੌਰ ਜਾਰੀ ਹੈ| ਇਸੇ ਵਿਚਕਾਰ ਪੁਨੀਤ PP ਵਲੋਂ ਅੰਮ੍ਰਿਤਸਰ ਪਹੁੰਚਕੇ ਪੱਤਰਕਾਰਾਂ ਨੂੰ ਆਪਣੇ ਤੇ ਲੱਗੇ ਇਲਜ਼ਾਮਾਂ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ| PP Puneet 22 Whatsapp Number, Contact Number, Wallpaper, Biography ...ਉਸਨੇ ਦੱਸਿਆ ਕਿ ਜੋ ਸੋਸ਼ਲ ਮੀਡੀਆ ਤੇ ਉਨ੍ਹਾਂ ਬਾਰੇ ਅਪਸ਼ਬਦ ਬੋਲੇ ਜਾ ਰਿਹਾ ਹੈ ਉਸ ਨਾਲ ਉਹ ਇਕਦਮ ਟੁੱਟ ਚੁੱਕਿਆ ਹੈ| ਜੇਕਰ ਕੋਈ ਮਦਦ ਲਈ ਉਸਦੇ ਘਰ ਵੀ ਆਉਂਦਾ ਹੈ ਤਾਂ ਪੁਨੀਤ ਉਸਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੰਦਾ|ਸੋ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ? ਕਿ ਸੱਚਮੁੱਚ ਸਮਾਜਸੇਵਾ ਦੇ ਨਾਮ ਤੇ ਠੱਗੀ ਹੋ ਰਹੀ ਹੈ ? ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ|

Related Articles

Back to top button