Sikh News

ਅੱਜ ਵੀ ਚਲਦਾ ਹੈ ‘ਬਾਬੇ ਨਾਨਕ ਦਾ ਖੂਹ’ | ਜਿਥੋਂ ਬਾਬਾ ਲਾਉਂਦਾ ਸੀ ਖੇਤਾਂ ਨੂੰ ਪਾਣੀ | Surkhab TV

ਫੇਸਬੁੱਕ ਤੇ ਵਾਇਰਲ ਹੋਈ ਇਹ ਵੀਡੀਓ ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਹੈ ਜਿਥੇ ਚੜ੍ਹਦੇ ਪੰਜਾਬੋਂ ਗਏ ਇੱਕ ਸਿੱਖ ਸ਼ਰਧਾਲੂ ਵਲੋਂ ਬਣਾਇਆ ਕੀਤਾ ਗਿਆ ਹੈ। ਵੀਡੀਓ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸ ਖੂਹ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜਿਸਦਾ ਪਾਣੀ ਕਦੇ ਗੁਰੂ ਨਾਨਕ ਸਾਹਿਬ ਆਪਣੇ ਖੇਤਾਂ ਨੂੰ ਲਾਉਂਦੇ ਰਹੇ। ਇਹ ਖੂਹ ਅਜੇ ਵੀ ਚਲਦਾ ਹੈ ਤੇ ਸਾਂਭ ਕੇ ਰਖਿਆ ਹੋਇਆ ਹੈ ਜੋ ਗੁਰਦਵਾਰਾ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਹੈ।Pakistan acts on India concern before meet - Telegraph India
ਇਹ ਖੂਹ ਯਾਦ ਦਿਵਾਉਂਦਾ ਹੈ ਗੁਰੂ ਨਾਨਕ ਪਾਤਸ਼ਾਹ ਵਲੋਂ ਕੀਤੀ ਖੇਤੀ ਦੀ ਜੋ ਬਾਬੇ ਨੇ ਖੁਦ ਮਿਹਨਤ ਕਰਕੇ ਸਿੱਖਾਂ ਨੂੰ ਕਿਰਤ ਦਾ ਸੁਨੇਹਾ ਦਿੱਤਾ। ਉਹ ਗੱਲ ਵੱਖਰੀ ਹੈ ਕਿ ਅੱਜਕਲ ਦੇ ਸੰਤ ਬਾਬੇ ਕਹਾਉਂਦੇ ਸਾਧ ਹੱਥੀਂ ਕਿਰਤ ਤਾਂ ਕੀ ਕਰਨੀ,ਮਹਿੰਗੀਆਂ ਗੱਡੀਆਂ ਦੇ ਝੂਟੇ ਲੈਂਦੇ ਨਹੀਂ ਥੱਕਦੇ।

Related Articles

Back to top button