Punjab

ਅੱਖਾਂ ਚ ਨੂਰ ਨਹੀਂ,ਪਰ ਆਪਣੀ ਗਾਇਕੀ ਨਾਲ ਬਣੀ ਲੋਕਾਂ ਦੀ ਅੱਖਾਂ ਦਾ ਨੂਰ | Shehnaaz | Surkhab Tv

ਹਰ ਇਕ ਆਪਣੀ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦਾ ਹੈ…ਮੇਹਨਤ ਤੋਂ ਬਿਨਾ ਕਦੇ ਕਾਮਯਾਬੀ ਹਾਂਸਲ ਨਹੀਂ ਹੁੰਦੀ …..ਅਸੀਂ ਆਪਣੀ ਰੋਜਾਨਾ ਜ਼ਿੰਦਗੀ ਚ ਬਹੁਤ ਹੀ ਤਰਾਂ ਦੇ ਕਾਮਯਾਬ ਲੋਕਾਂ ਨੂੰ ਮਿਲਦੇ ਹਾਂ…ਜਿਨ੍ਹਾਂ ਦੇ ਹੁਨਰ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ….Death of exiled singer sparks controversy in Iran - Entertainment - The  Jakarta Postਅਜੇ ਅਸੀਂ ਤੁਹਾਨੂੰ ਇਕ ਅਜੇਹੀ ਬੱਚੀ ਨਾਲ; ਮਿਲਾਉਣ ਜਾ ਰਹੇ ਹਾਂ, ਜਿਸ ਨੂੰ ਪ੍ਰਮਾਤਮਾ ਨੇ ਅੱਖਾਂ ਤਾਂਨਹੀਂ ਦਿਤੀਆਂ ,ਪਰ ਸੰਗੀਤ ਦਾ ਹੁਨਰ ਬਹੁਤ ਹੀ ਜ਼ਿਆਦਾ ਦਿੱਤਾ ਹੋਇਆ ਹੈ

Related Articles

Back to top button