Punjab

ਅਜਿਹਾ ਕੀ ਬੋਲ ਗਿਆ ਇਹ ਡਰਾਈਵਰ ਕਿ S.Ravi Singh ਨੂੰ Share ਕਰਨੀ ਪਈ ਉਸਦੀ Video | Surkhab TV

ਫੇਸਬੁੱਕ ਤੇ ਇੱਕ ਡਰਾਈਵਰ ਨੇ Live ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਅਜਿਹੀਆਂ ਗੱਲਾਂ ਆਖ ਦਿੱਤੀਆਂ ਹਨ ਕਿ ਉਸ ਡਰਾਈਵਰ ਦੀ ਵੀਡੀਓ ਨੂੰ Khalsa Aid ਦੇ ਮੁਖੀ ਸਰਦਾਰ ਰਵੀ ਸਿੰਘ ਨੇ ਵੀ ਸ਼ੇਅਰ ਕੀਤਾ ਹੈ। ਇਸ ਡਰਾਈਵਰ ਨੇ ਮੁੱਖ ਮੰਤਰੀ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ ਤੇ ਨਾਲ ਹੀ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਹੁਣ UP Bihar ਤੋਂ ਵੀ ਗਰਕ ਗਿਆ ਤੇ ‘ਉਸਦਾ ਜੀਅ ਕਰਦਾ ਦਵਾਈ ਖਾ ਕੇ ਮਰ ਜਾਵਾਂ’।Ravi Singh - The Awe-Inspiring Humanitarian behind Khalsa Aid – The Post  India
ਪੰਜਾਬ ਵਿਚ ਲੌਕਡਾਊਨ ਦੌਰਾਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਜਿਸਦੀ ਉਦਾਹਰਣ ਇਹ ਡਰਾਈਵਰ ਦੀ ਇਹ ਵੀਡੀਓ ਹੈ। ਭਾਵੇਂ ਕਿ ਸਰਕਾਰ ਇਹ ਦਾਅਵੇ ਤਾਂ ਕਰ ਰਹੀ ਹੈ ਕਿ ਅਸੀਂ ਲੋਕਾਂ ਦੀ ਸਹੂਲਤ ਦਾ ਹਰ ਇੰਤਜ਼ਾਮ ਕੀਤਾ ਹੈ ਪਰ ਇਹ ਵੀਡੀਓ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੀ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ,ਕਮੈਂਟ ਵਿਚ ਜਰੂਰ ਦੱਸਿਓ।

Related Articles

Back to top button